BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਮਨ ਫਿਲੋਰ ਨੇ ਪਿੰਡ ਮਦਾਰਾ ਦੀ ਪੰਚਾਇਤ ਨੂੰ 8 ਲੱਖ ਦੇ ਚੈਕ ਭੇਟ ਕੀਤੇ

ਪਿੰਡ ਮਦਾਰਾ ਦੇ ਰਜਾਕ ਮਸੀਹ, ਸਰਪੰਚ ਹਰੀ ਚੰਦ, ਅਤੇ ਹੋਰ ਪਤਵੰਤਿਆਂ ਨੂੰ 7 ਲੱਖ 94 ਹਾਜਾਰ ਦੇ ਚੈਕ ਭੇਟ ਕਰਦੇ ਦਮਨ ਫਿਲੋਰ।
ਆਦਮਪੁਰ ਜੰਡੂ ਸਿੰਘਾ 23 ਮਾਰਚ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਵਿਧਾਇਕ ਸਰਵਣ ਸਿੰਘ ਫਿਲੋਰ ਦੇ ਬੇਟੇ ਦਮਨਵੀਰ ਸਿੰਘ ਫਿਲੋਰ ਨੇ ਅੱਜ ਜੰਡੂ ਸਿੰਘਾ ਦੇ ਨਜਦੀਕੀ ਪਿੰਡ ਮਦਾਰਾ ਦੀ ਸਮੂਹ ਪੰਚਾਇਤ ਨੂੰ 7 ਲੱਖ 94 ਹਜਾਰ ਰੁਪਏ ਦੇ ਚੈਕ ਭੇਟ ਕੀਤੇ। ਇਸ ਮੋਕੇ ਤੇ ਸੀਨੀਅਰ ਯੂਥ ਅਕਾਲੀ ਦਲ ਪ੍ਰਧਾਨ ਰਜਾਕ ਸਮੀਹ ਮਦਾਰਾ, ਜੋਗਿੰਦਰ ਸਿੰਘ ਸੁਸਾਇਟੀ ਪ੍ਰਧਾਨ, ਪੰਚ ਬਲਜੀਤ ਬੱਬੂ, ਸਰਪੰਚ ਹਰੀ ਚੰਦ, ਪੰਚ ਬਸ਼ੀਰ ਮਸੀਹ, ਜੁਗਰਾਜ ਸਿੰਘ, ਜੈ ਰਾਮ ਕਲੇਰ, ਨੰਬਰਦਾਰ ਦਰਸ਼ਨ ਲਾਲ, ਹਰਪ੍ਰੀਤ ਮਿਨਹਾਸ, ਅਨੂਪ ਰਾਜ, ਲਾਡੀ, ਯੂਨਿਸ ਮਸੀਹ, ਕਰਮਜੀਤ ਸਿੰਘ ਕੰਮਾਂ, ਅਮਰਜੀਤ ਸਿੰਘ,  ਅਤੇ ਹੋਰ ਪਿੰਡ ਦੇ ਪਤਵੰਤਿਆਂ ਨੇ ਦਮਨਵੀਰ ਸਿੰਘ ਫਿਲੋਰ ਦਾ ਸਵਾਗਤ ਕੀਤਾ। ਇਸ ਮੋਕੇ ਤੇ ਦਮਨ ਫਿਲੋਰ ਨੇ ਕਿਹਾ ਕਿ ਇਹ ਚੈਕ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਭੇਜੇ ਗਏ ਹਨ, ਅਤੇ ਪੰਜਾਬ ਸਰਕਾਰ ਧੱੜਾਧੱੜ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਾਂਟਾਂ ਵੰਡ ਰਹੀ ਹੈ।

No comments: