BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੀਮਤੀ ਪ੍ਰਵੀਨ ਮਲਿਕ ਦੀ ਯਾਦ ਵਿਚ ਦਿੱਤਾ ਗਿਆ ਸਕਾਲਰਸ਼ਿਪ

ਜਲੰਧਰ 29 ਮਾਰਚ (ਬਿਊਰੋ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਜਲੰਧਰ ਦੇ ਸਲਾਨਾ ਇਨਾਮਵੰਡ ਸਮਾਰੋਹ ਵਿਚ ਸਿਖਿਆ ਖੇਡਾਂ ਅਤੇ ਸਿੱਖਿਆ ਤੋਂ ਇਲਾਵਾ ਹੋਰ ਗਤੀਵਿਧੀਆਂ ਦੇ ਆਧਾਰ ਤੇ ਕੁਲ 258 ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ । ਇਸ ਮੋਕੇ ਤੇ ਸ਼੍ਰੀਮਤੀ ਪ੍ਰਵੀਨ ਮਲਿਕ (ਸਾਬਕਾ ਮੁਖੀ, ਹਿੰਦੀ ਵਿਭਾਗ) ਦੀ ਯਾਦ ਵਿਚ ਉਹਨਾਂ ਦੇ ਪਰਿਵਾਰ ਦੁਆਰਾ 10000 ਰੁਪਏ ਦੀ ਰਕਮ ਇਸ ਸੈਸ਼ਨ ਵਿਚਲੇ ਜਰੂਰਤਮੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰੂਪ ਵਿਚ ਦਿੱਤੀ ਗਈ ।

No comments: