BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ.ਸੀ.ਐੰਮ.ਐਸ.ਡੀ. ਕਾਲਜ ਫਾਰ ਵਿਮਨ ਜਲੰਧਰ ਵਿਚ ਕਾਈਟਸ ਸਿਸਟਮ ਪ੍ਰਾਈਵੇਟ ਲਿਮੀਟਡ ਅਤੇ ਐਚ.ਡੀ.ਐਫ.ਸੀ. ਨੇ ਕੀਤਾ ਦੋੰਰਾ

ਜਲੰਧਰ 22 ਮਾਰਚ (ਬਿਊਰੋ)- ਪੀ.ਸੀ.ਐੰਮ.ਐਸ.ਡੀ. ਕਾਲਜ ਫਾਰ ਵਿਮਨ ਜਲੰਧਰ ਵਿਚ ਕਾਈਟਸ ਸਿਸਟਮ ਪ੍ਰਾਈਵੇਟ ਲਿਮੀਟਡ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਵਰਚੂਅਲ ਰਿਲੇਸ਼ਨਸ਼ਿਪ ਮੈਨੇਜਰ ਦੇ ਲਈ ਵਿਜਿਟ ਜਿਸਦਾ ਸਲਾਨਾ ਪੈਕੇਜ ਤਿੰਨ ਲੱਖ ਰੁਪਏ ਦੀ ਸੀ। ਇਸ ਵਿਚ ਕੰਪਿਊਟਰ ਸਾਇੰਸ, ਬੀ. ਕਾਮ ਰੈਗੂਲਰ  ਅਤੇ ਪ੍ਰੌਫੈਸ਼ਨਲ, ਬੀ. ਸੀ. ਏ. ਦੇ ਲਗਭਗ ੯੬ ਵਿਦਿਆਰਥੀਆਂ ਨੇ ਹਿਸਾ ਲਿਆ। ਇਸ ਦਾ ਪਹਿਲਾ ਰਾਊਂਡ ਗਰੁਪ  ਪਰਸਨਲ  ਇੰਟਰਵਿਊ ਦਾ ਸੀ। ਇਸ ਵਿਚ 14 ਵਿਦਿਆਰਥੀਆਂ ਨੂੰ ਚੁਣਿਆ ਗਿਆ ਜਿਹੜੇ ਕਿ ਕਾਈਟਸ ਵਿਚ ਆਨ ਲਾਈਨ ਐਪਟੀਟਿਊਡ ਟੈਸਟ ਵਿਚ ਅਪੀਅਰ ਹੋਣਗੇ। ਆਨ ਲਾਈਨ ਟੈਸਟ ਵਿਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਫਾਈਨਲ ਸਲੈਕਸ਼ਨ ਰਾਊਂਡ ਕਰਵਾਊਣ ਲਈ ਮਿਸ ਰੁਚੀ ਸ਼ਰਮਾ, ਮਿਸ ਰੀਨਾ ਸ਼ਰਮਾ, ਮਿਸਟਰ ਦਵਿੰਦਰ ਸਿੰਘ, ਮਿਸ ਸਿਮਰਨਜੀਤ ਕੋਰ ਅਤੇ ਮਿਸਿਜ ਪਰਮਜੀਤ ਕੋਰ ਨੇ ਕਾਲਜ ਵਿਚ ਵਿਜਿਟ ਕੀਤਾ।

No comments: