BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੜਾਈ ਵਿੱਚ ਅੱਵਲ ਰਹਿਣ ਵਾਲੇ ਬਹਾਦਰਪੁਰ ਸਕੂਲ ਦੇ ਬੱਚਿਆਂ ਨੂੰ ਤੀਕਸ਼ਨ ਸੂਦ ਨੇ ਇਨਾਮ ਵੰਡੇ

ਹੁਸ਼ਿਆਰਪੁਰ, 31 ਮਾਰਚ (ਤਰਸੇਮ ਦੀਵਾਨਾ)- ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ ਅੱਜ ਬਹਾਦਰਪੁਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਜੈ ਮਾਂ ਛਿਨਮਸਤਿਕਾ ਸੇਵਕ ਮੰਡਲ ਵੱਲੋਂ ਪੜਾਈ ਵਿੱਚ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀਇਸ ਮੋਕੇ ਤੇ ਉਹਨਾ ਨੇ ਕਿਹਾ ਕਿ ਜਂੋ ਵਿਦਿਆਰਥੀ ਇਸ ਵਾਰ ਪੜਾਈ ਵਿੱਚ ਅੱਵਲ ਨਹੀ ਰਹੇ ਹਨ ਉਹ ਹੋਰ ਵੀ ਜਿਆਦਾ ਮੇਹਨਤ ਕਰਕੇ ਪੜਾਈ ਵਿੱਚ ਚੰਗੇ ਨੰਬਰ ਲੈ ਕੇ ਇਨਾਮ ਹਾਸਲ ਕਰਨ ਉਹਨਾਂ ਨੇ ਕਿਹਾ ਕਿ ਜੈ ਮਾਂ ਛਿਨਮਸਤਿਕਾ ਸੇਵਕ ਮੰਡਲ ਵੱਲੋਂ ਪੜਾਈ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਇਨਾਮ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਬਾਕੀ ਪੜਨ ਵਾਲੇ ਬੱਚਿਆ ਨੂੰ ਕਾਪੀਆਂ, ਪੈਂਸਲਾ ਅਤੇ ਹੋਰ ਪੜਾਈ ਦਾ ਸਮਾਨ ਦਿੱਤਾ ਜਾ ਰਿਹਾ ਹੈ ਇਹ ਇਕ ਬਹੁਤ ਹੀ ਸਲਾਘਾਯੋਗ ਕੰਮ ਹੈਇਸ ਨਾਲ ਬੱਚਿਆ ਵਿੱਚ ਪੜਾਈ ਪ੍ਰਤੀ ਰੁਚੀ ਵਧਦੀ ਹੈਇਸ ਮੋਕੇ ਤੇ ਉਹਨਾ ਨੇ ਸਕੂਲ ਦੇ ਸਾਰੇ ਬੱਚਿਆ ਨੂੰ ਫਲ, ਕਾਪੀਆਂ, ਪੈਂਸਲਾ ਆਦਿ ਤਕਸੀਮ ਕੀਤੀਆਂ। ਉਹਨਾਂ ਨੇ ਕਿਹਾ ਕਿ ਸਕੂਲ ਦੀਆਂ ਮੁਸ਼ਕਿਲਾਂ ਦਾ ਹਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਸਕੂਲ ਦੀ ਮੁੱਖ ਅਧਿਆਪਿਕਾਂ ਕੁਲਵੰਤ ਕੋਰ ਨੇ ਇਸ ਮੋਕੇ ਤੇ ਮੁੱਖ ਮਹਿਮਾਨ ਅਤੇ ਆਏ ਪਤਵੰਤਿਆਂ ਨੂੰ ਜੀ ਆਇਆ ਕਹਿੰਦੇ ਹੋਏ ਸਕੂਲ ਦੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਕੋਸਲਰ ਰਮੇਸ਼ ਕੁਮਾਰ ਠਾਕੁਰ ਨੇ ਵੀ ਇਸ ਮੋਕੇ ਤੇ ਆਪਣੇ ਵਿਚਾਰ ਪੇਸ਼ ਕੀਤੇਹੋਰਨਾ ਤੋ ਇਲਾਵਾ ਇਸ ਮੋਕੇ ਤੇ ਪ੍ਰਮੋਦ ਸੂਦ, ਵਿਨੋਦ ਪਰਮਾਰ, ਓਮ ਪ੍ਰਕਾਸ਼ ਸ਼ਾਸ਼ਤਰੀ, ਕ੍ਰਿਸ਼ਨ ਗੋਪਾਲ, ਸੰਜੀਵ ਡੀ ਸੋਨੀ, ਮਹਿੰਦਰਪਾਲ ਸ਼ਰਮਾ, ਗੋਪਾਲ ਕ੍ਰਿਸ਼ਨ ਆਨੰਦ, ਯਸ਼ਪਾਲ ਬਬਲੂ, ਸੰਜੀਵ ਮਿਸ਼ਰਾ, ਵਿਸ਼ਾਲ ਸ਼ਰਮਾ, ਜਂੋਗਿੰਦਰ ਪਾਲ, ਚੰਦਨ ਜੇਤਲੀ ਬਲਰਾਮ ਸੂਰੀ, ਸੰਜੀਵ ਸੋਨੀ, ਇਸ਼ਾਂਨ ਸ਼ਰਮਾਂ, ਤਜਿੰਦਰ ਸਿੰਘ, ਸੰਜੀਵ ਚੱਢਾ, ਵਿਨੋਦ ਕੁਮਾਰ ਸੂਦ, ਬ੍ਰਿਜ ਮੋਹਨ, ਰਾਮ ਪ੍ਰਕਾਸ਼ ਏਰੀ, ਯਾਦਵਿੰਦਰ ਜਂੋਲੀ, ਵਰੂਨ ਸ਼ਰਮਾ, ਸੁਰਿੰਦਰ ਪ੍ਰਾਸ਼ਰ, ਰਾਮਦੇਵ ਯਾਦਵ, ਸਕੂਲ ਦਾ ਸਟਾਫ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜਰ ਸਨ।

No comments: