BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਪਤਾ ਬੱਚਾ ਵਾਰਸਾਂ ਦੇ ਹਵਾਲੇ ਕੀਤਾ

ਹੁਸ਼ਿਆਰਪੁਰ, 22 ਮਾਰਚ (ਤਰਸੇਮ ਦੀਵਾਨਾ)- ਓਪਰੇਸ਼ਨ ਸਮਾਇਲ-2 ਦੌਰਾਨ ਗੜਦੀਵਾਲਾ ਵਿਖੇ ਇੱਕ ਚਾਹ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਬੱਚੇ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਓਪਰੇਸ਼ਨ ਸਮਾਇਲ-2 ਦੌਰਾਨ ਉਨਾਂ ਨੂੰ ਮਨੋਜ ਨਾਂ ਦਾ ਇਕ ਬੱਚਾ ਗੜਦੀਵਾਲਾ ਵਿਖੇ ਮਿਲਿਆ ਸੀ। ਜਾਂਚ ਪੜਤਾਲ ਦੌਰਾਨ ਜਿਲਾ ਬਾਲ ਭਲਾਈ ਕਮੇਟੀ ਨੇ ਬੱਚੇ ਦੇ ਭਰਾ ਅਮਰਪਾਲ ਨੂੰੰ ਲੱਭ ਕੇ ਇਹ ਬੱਚਾ ਵਾਰਸਾਂ ਦੇ ਹਵਾਲੇ ਕੀਤਾ। ਇਸ ਮੌਕੇ 'ਤੇ ਜਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ, ਬਾਲ ਭਲਾਈ ਕਮੇਟੀ ਮੈਂਬਰ ਅਰਵਿਦ ਸ਼ਰਮਾ, ਵੀ.ਕੇ. ਚੌਪੜਾ, ਸੁਪਰਡੰਟ ਚਿਲਡਰਨ ਹੋਮ ਆਸ਼ਾ ਰਾਣੀ, ਚਾਈਲਡ ਪ੍ਰੋਟਕਸ਼ਨ ਅਫ਼ਸਰ ਯੋਗੇਸ਼ ਕੁਮਾਰ, ਪਿੰਡ ਕੜਾਲਿਆ ਦੇ ਸਰਪੰਚ ਸੁਖਵਿੰਦਰ ਸਿੰਘ ਵੀ ਮੌਜੂਦ ਸਨ।

No comments: