BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਲੀਡਰ ਹੁਣ ਸਰਕਾਰੀ ਸਾਇੰਨ ਬੋਰਡਾਂ ਨੂੰ ਵੀ ਨਹੀ ਬਖਸ਼ਦੇ

ਰਮਦਾਸ ਤੋਂ ਅਜਨਾਲਾ ਰੋਡ ਤੇ ਲੱਗੇ ਸਰਕਾਰੀ ਬੋਰਡ ਉੱਤੇ ਲੱਗਾ ਪ੍ਰਾਇਵੇਟ ਸਕੂਲ ਦਾ ਬੋਰਡ
ਰਮਦਾਸ 28 ਮਾਰਚ (ਅਰਨੋਲਡ ਖੋਖਰ) ਰਮਦਾਸ ਤੋਂ ਅਜਨਾਲੇ ਨੂੰ ਜਾਂਦਿਆ ਪਿੰਡ ਅਵਾਣ ਦੇ ਸਰਕਾਰੀ ਸਾਇੰਨ ਬੋਰਡ ਉੱਤੇ ਹਿਮਾਲਿਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਕੋਵਾਲ ਸਕੂਲ ਵਾਲਿਆ ਨੇ ਆਪਣਾ ਸਾਇੰਨ ਬੋਰਡ ਲਗਾਇਆ ਹੋਇਆ ਹੈ। ਇਹ ਬੋਰਡ ਜਿਲ੍ਹਾਂ ਪ੍ਰੀਸ਼ਦ ਦੇ ਮੈਂਬਰ ਵੱਲੋਂ੍ਹ ਆਪਣੇ ਸਕੂਲ ਦੀ ਮਸ਼ਹੂਰੀ ਦੇ ਵਾਸਤੇ ਲਗਾਇਆ ਹੈ ਤੇ ਪ੍ਰਸ਼ਾਸ਼ਨ ਕਾਰਵਾਈ ਕਰਨ ਦੀ ਬਿਜਾਏ ਅਕਾਲੀ ਲੀਡਰਾਂ ਦੇ ਪਾਣੀ ਭਰਦੇ ਨਜਰ ਆਉਂਦੇ ਹਨ ਸਰਕਾਰ ਲੋਕਾਂ ਦੇ ਵਿਕਾਸ ਅਤੇ ਲੋਕਾਂ ਜਨ ਹਿੱਤ ਦੀਆਂ ਗੱਲਾਂ ਤਾਂ ਬਹੁਤ ਕਰਦੀ ਹੈ ਪਰ ਸਰਕਾਰ ਦੇ ਨਿਮਾਇੰਦੇ ਹੀ ਸਰਕਾਰੀ ਪ੍ਰਾਪਟੀ ਨੂੰ ਨਿੱਜੀ ਪ੍ਰਾਪਟੀ ਸਮਝ ਕੇ ਸਰਕਾਰ ਦੇ ਲੱਗੇ ਸਾਇੰਨ ਬੋਰਡਾਂ ਤੇ ਆਪਣੇ ਬੋਰਡ ਲਗਾਈ ਜਾ ਰਹੇ ਹਨ। ਜਿਸ ਦੀ ਤਾਜਾ ਮਿਸਾਲ ਰਮਦਾਸ ਤੋਂ ਅਜਨਾਲਾ ਨੈਸ਼ਨਲ ਹਾਈਵੇ ਦੇ ਰੋਡ ਤੇ ਲੱਗਾ ਸਾਇੰਨ ਬੋਰਡ ਜੋ ਕਿ ਪਿੰਡ ਦਾ ਨਾਅ ਦਰਸਾਉਂਦਾ ਹੈ ਪਰ ਜਿਸ ਉਪਰ ਅਕਾਲੀ ਲੀਡਰ ਨੇ ਆਪਣੇ ਸਕੂਲ ਦਾ ਸਾਇੰਨ ਬੋਰਡ ਲਗਾਇਆ ਹੋਇਆ ਹੈ।

No comments: