BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹਾਸ਼ਾ ਸਮਾਜ ਦੀ ਮੀਟਿੰਗ ਹੋਈ

ਜਲੰਧਰ 20 ਮਾਰਚ (ਦਲਵੀਰ ਸਿੰਘ)- ਗੁਲਾਬ ਦੇਵੀ ਰੋਡ ਵੈਲਕਮ ਪੈਲੇਸ ਵਿੱਚ ਗੋ-ਸੁਆਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਦੇ ਮਹਾਸ਼ਾ ਸਮਾਜ ਦੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਦੇ ਹਰ ਸ਼ਹਿਰਾ ਵਿੱਚ ਮਹਾਸਾ ਭਾਈਚਾਰੇ ਦੇ ਲੋਕ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਮੋਹਾਲੀ, ਗੁਰਦਾਸਪੁਰ ਤੋ ਹਾਜਰ ਸਨ। ਮੀਟਿੰਗ ਦੀ ਸ਼ੁਰੂਆਤ ਸ਼੍ਰੀ ਮੋਨੀ ਨਾਰਾਨਚ, ਲਖਵਿੰਦਰ ਜੀ ਅਤੇ ਅਸਵਨੀ ਜੀ ਵੱਲੋ ਕੀਤੀ ਗਈ। ਇਸ ਮੌਕੇ ਭਝੂਰਾ ਜੀ ਨੇ ਗੁਰੂ ਨਾਭਾਦਾਸ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ। ਉਨਾ ਦੱਸਿਆ ਕਿ ਆਦਿ ਸਮਾਜ ਦੇ ਵਿੱਚ ਪੰਦਰਾ ਭਗਤਾ ਦੀ ਜੋ ਬਾਣੀ ਭਗਤਮਾਲ ਲਿਖੀ ਗਈ ਹੈ, ਉਹ ਗੁਰੂ ਨਾਭਾਦਾਸ ਜੀ ਦੁਆਰਾ ਲਿਖੀ ਗਈ ਹੈ। ਸਾਮੇ ਸਾਰੀ ਮਹਾਸ਼ਾ ਸਮਾਜ ਵੱਲੋ ਗੁਰੂ ਨਾਭਾਦਾਸ ਜੀ ਦੇ ਜੈਕਾਰੇ ਲਗਾਏ। ਮੀਟਿੰਗ ਵਿੱਚ ਮਹਾਸ਼ਾ ਸਮਾਜ ਵੱਲੋ ਟੂਗੈਦਰ ਮਹਾਸ਼ਾ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਇਸ ਮੌਕੇ ਸ਼੍ਰੀ ਸੁਬੀਰ, ਞਿਕਰਮਜੀਤ, ਵਿਵੇਕ, ਤਰਲੋਕ, ਰੁਲਦੂਰਾਮ, ਕਮਲਜੀਤ, ਸਤਪਾਲ, ਜਤਿੰਦਰ, ਸੰਦੀਪ, ਰੂਬਲ, ਰਣਜੀਤ, ਰਾਮਚੰਦਰ, ਤਰਸੇਮ ਲਾਲ, ਕਰਮਜੀਤ, ਸੁਰਿੰਦਰ, ਸੰਤ ਪਰਾਤਪ ਆਦਿ ਮੌਜੂਦ ਸਨ।

No comments: