BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦਾ ਨਤੀਜਾ ਐਲਾਨਿਆ

ਬਚਿਆਂ ਦਾ ਸਨਮਾਨ ਕਰਦੇ ਸਰਪੰਚ ਤਰਸੇਮ ਲਾਲ ਪੁਆਰ, ਜਸਪਾਲ ਲਹਿਰੀ ਪ੍ਰਿੰਸੀਪਲ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 31 ਮਾਰਚ (ਅਮਰਜੀਤ ਸਿੰਘ)- ਚੇਅਰਮੈਨ ਸੰਤ ਕ੍ਰਿਸ਼ਨ ਨਾਥ ਜੀ (ਗੱਦੀ ਨਸ਼ੀਨ ਡੇਰਾ ਸੰਤ ਬਾਬਾ ਫੂਲ ਨਾਥ ਜੀ) ਦੀ ਯੋਗ ਅਗਵਾਹੀ ਵਿੱਚ ਪਿੰਡ ਜੈਤੇਵਾਲੀ ਜਲੰਧਰ ਵਿਖੇ ਚੱਲ ਰਹੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦਾ ਨਤੀਜਾ ਪ੍ਰਿੰਸੀਪਲ ਜਸਪਾਲ ਲਹਿਰੀ ਨੇ ਐਲਾਨਿਆ। ਇਸ ਮੋਕੇ ਤੇ ਸੂਬੇਦਾਰ ਲਹਿਬਰ ਸਿੰਘ ਉਪ ਚੈਅਰਮੇਨ, ਪ੍ਰਧਾਨ ਹਰਮੇਸ਼ ਕੁਮਾਰ ਬਾਘਾ, ਬਖਸ਼ੀ ਰਾਮ ਸਿੱਧੂ, ਰਜਿੰਦਰ ਝਿੰਮ, ਧਰਮਪਾਲ, ਬਲਵੀਰ ਚੰਦ, ਕਮਲਜੀਤ, ਸਰਪੰਚ ਤਰਸੇਮ ਲਾਲ ਪੁਆਰ, ਗ੍ਰਾਮ ਪੰਚਾਇਤ ਅਤੇ ਸਮੂਹ ਕਮੇਟੀ ਮੈਂਬਰ ਹਾਜਰ ਸਨ। ਇਸ ਮੋਕੇ ਤੇ ਸਕੂਲ ਦੇ ਮੁੱਖ ਅਧਿਆਪਕ ਜਸਪਾਲ ਲਹਿਰੀ ਨੇ ਵੱਖ ਵੱਖ ਸਕੂਲ ਦੀਆਂ ਪ੍ਰਾਪਤੀਆਂ ਤੋਂ ਬਚਿਆਂ ਦੇ ਮਾਪਿਆ ਨੂੰ ਜਾਣੂ ਕਰਵਾਇਆ। ਸਕੂਲ ਦੇ ਚੰਗੇ ਨਤੀਜੇ ਨਾਲ ਪਾਸ ਹੋਣ ਵਾਲੇ ਬਚਿਆਂ ਦਾ ਕਮੇਟੀ ਵੱਲੋਂ ਵਿਸੇਸ਼ ਸਨਮਾਨ ਕੀਤਾ। ਸਕੂਲ ਕਮੇਟੀ ਨੇ ਸਕੂਲ ਦਾ ਨਤੀਜਾ ਸ਼ਾਨਦਾਰ ਰਹਿਣ ਤੇ ਸਟਾਫ ਨੂੰ ਮੁਬਾਰਕਾਂ ਦਿਤੀਆਂ।

No comments: