BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਮਾਜ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ

ਜਲੰਧਰ 28 ਮਾਰਚ (ਦਲਵੀਰ ਸਿੰਘ)- ਮੁਹੱਲਾ ਪਰੀਤ ਨਗਰ ਲਾਡੋਵਾਲੀ ਰੋਡ ਵਿੱਚ ਸਮਾਜ ਸੇਵਾ ਸੁਸਾਇਟੀ (ਰਜਿ) ਮੀਟਿੰਗ ਹੋਈ ਇਸ ਮੀਟਿੰਗ ਸ਼੍ਰੀ ਰਾਮ  ਨੋਮੀ ਉਤਸਵ ਕਮੇਟੀ ਵੱਲ 15 ਐਪਲ 2016 ਨੂੰ ਜੋ ਸ਼ੁਭ ਯਾਤਰਾ ਕੱਢਣੀ ਹੈ ਉਸ ਦੇ ਸੰਬੰਧ ਵਿੱਚ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕਮਲ ਕੁਮਾਰ ਭੂੰਬਲਾ ਜੀ ਨੇ ਕਿਹਾ ਕਿ ਸਾਡੀ ਸੁਸਾਇਟੀ ਨੂੰ 10 ਐਪਲ 2016 ਦੀ ਪਰਭਾਤ ਫੇਰੀ ਦਾ ਮੌਕਾ ਮਿਲਿਆ ਹੈ ਇਸ ਲਈ ਸੁਸਾਇਟੀ  ਇਸ ਨੂੰ ਸਫਲ ਬਣਾਉਣ ਲਈ ਅੱਜ ਮੀਟਿੰਗ ਕੀਤੀ ਗਈ ਇਸ ਮੌਕੇ ਸ਼੍ਰੀ ਸੁਸਾਇਟੀ ਦੇ ਚੇਅਰਮੈਨ ਸ ਜਸਵੰਤ ਸਿੰਘ ਆਹਲੂਵਾਲੀਆ, ਸਤਪਾਲ ਕੋਟੀਆ, ਭੁਪਿੰਦਰ ਵਡੇਰਾ, ਸੁਭਾਸ਼, ਕਮਲ ਬਿਰਲਾ, ਯੂਥ ਵਿੰਗ ਦੇ ਪ੍ਰਧਾਨ ਦਲਵੀਰ ਸਿੰਘ ਕੋਲਈਆ ਮਹਿਲਾ ਵਿੰਗ ਦੀ ਪ੍ਰਧਾਨ ਸੁਤੋਸਾ ਵਰਮਾ, ਮਹਿਲਾ ਵਿੰਗ ਦੀ ਚੇਅਰਪਰਸਨ ਸੁਰਿੰਦਰ ਕੌਰ, ਸੁਰਿੰਦਰ ਚੋਹਾਨ ਹਾਜਰ ਸਨ।

No comments: