BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੋਲੀ ਦਾ ਤਿਉਹਾਰ ਮਨਾਇਆ

ਜਲੰਧਰ 25 ਮਾਰਚ (ਦਲਵੀਰ ਸਿੰਘ)- ਹੋਲੀ ਦਾ ਤਿਉਹਾਰ indusind bank jalandhar ਦੇ ਸਟਾਫ ਨੇ ਬੜੀ ਧੂਮਧਾਮ ਨਾਲ ਮਨਾਈ ਇਸ ਵਿੱਚ ਪਰਵਿੰਦਰ ਸਿੰਘ, ਜੀਵਨ, ਵਿਸ਼ਾਲ, ਰਵੀ, ਅਮੀਰ, ਕੁਲਦੀਪ, ਗੋਤਮ, ਸੂਰਜ, ਵਿਕਰਮ, ਦੀਪਕ ,ਕੁਨਾਲ ,ਸੁਮਿਤ ਸਾਰਿਆ ਨੇ ਮਿਲਕੇ ਹੋਲੀ ਦਾ ਤਿਉਹਾਰ ਮਨਾਇਆ ਇਹਨਾ ਸਾਰੇ ਨੇ ਡੀਲਰ ਚੰਦ ਮੋਟਰ ਦੇ ਮਾਲਕ  ਸਰਦਾਰ ਮਹਿੰਦਰ ਸਿੰਘ (ਮਿੰਟੂ) ਤੇ ਦਾਦਾ ਮੋਟਰ ਦੇ ਜੀ ਐਮ ਮਨਵਿੰਦਰ ਸਿੰਘ ਅਤੇ ਗੋਲਬ ਦੇ ਮੈਨੇਜਰ ਦਲਵੀਰ ਸਿੰਘ ਦੇ ਨਾਲ ਮਨਾਈ।

No comments: