BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਿਸ ਦੇ ਦੋ ਮੁਲਾਜ਼ਮ ਗ੍ਰਿਫਤਾਰ

ਜਲੰਧਰ 21 ਮਾਰਚ (ਦਲਵੀਰ ਸਿੰਘ)- ਮਿਤੀ 20-3-16 ਨੂੰ ਇੱਕ ਔਰਤ ਨਾਲ ਛੇੜਛਾੜ ਕਰਨ ਤੇ ਦੋ ਪੰਜਾਬ ਪੁਲਿਸ ਦੇ ਮੁਲਾਜ਼ਮਾ (ਇਸ ਵਿੱਚ ਇੱਕ ਦਾ ਨਾਮ ਬਲਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਗ੍ਰਿਫਤਾਰ ਕੀਤਾ ਗਿਆ) ਦੁਪਹਿਰ ਦੇ 12 ਵਜੇ ਦੇ ਕਰੀਬ ਜਲੰਧਰ ਤੋਂ ਪਠਾਨਕੋਟ ਰੋਡ ਤੇ ਕਸਬਾ ਕਾਲਾ ਬਕਰਾ ਲਾਗੇ ਪਿੰਡ ਜੱਲੋਵਾਲ ਕੋਲ ਪੈਦਲ ਜਾ ਰਹੀ ਔਰਤ ਨੂੰ ਅਗਵਾ ਕਰ ਕੇ ਆਪਣੀ ਕਾਰ ਵਿਚ ਬਿਠਾ ਲਿਆ ਅਤੇ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਲੱਗੇ ਅਤੇ ਔਰਤ ਦੇ ਕਪੜੇ ਵੀ ਪਾੜ ਦਿੱਤੇ। ਇਹਨਾਂ ਦੋਨਾਂ ਪੁਲਿਸ ਮੁਲਾਜ਼ਮਾਂ ਔਰਤ ਨੂੰ ਸ਼ਾਮ ਤੱਕ ਇਧਰ-ਉਧਰ ਘੁਮਾਉਂਦੇ ਰਹੇ ਅਤੇ ਬਾਅਦ ਵਿੱਚ ਸ਼ਾਮ ਵੇਲੇ ਆਪਣੇ-ਆਪ ਨੂੰ ਥਾਨਾ 5 ਵਿੱਚ ਤਾਇਨਾਤ ਦੱਸਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਔਰਤ ਦੇ ਪਰਿਵਾਰਕ ਮੈਂਬਰ ਨੂੰ ਪੀ.ਏ.ਪੀ. ਚੌਕ ਨੇੜੇ ਬੁਲਾਇਆ ਅਤੇ ਉਸ ਔਰਤ ਦੇ ਪਰਿਵਾਰਕ ਮੈਂਬਰ ਪੀ. ਏ. ਪੀ ਚੌਕ ਪਹੁੰਚ ਗਏ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਨੇ ਪੀ. ਏ. ਪੀ ਚੌਕ ਵਿੱਚ ਜਾਮ ਲਾ ਦਿੱਤਾ।

No comments: