BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਮਹਿਲਾ ਹਾਕੀ ਟੀਮ ਆਪਣਾ ਦੂਜਾ ਮੈਚ ਆਇਰਲੈਂਡ ਟੀਮ ਤੋਂ 0-4 ਦੇ ਫਰਕ ਨਾਲ ਹਾਰੀ

ਨਿਊਜ਼ੀਲੈਂਡ ਵਿੱਚ ਖੇਡਿਆ ਜਾ ਰਿਹੈ ਹਾਕਸ ਵੇਅ ਕੱਪ
ਆਕਲੈਂਡ-3 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-
ਭਾਰਤੀ ਦੀ ਮਹਿਲਾ ਟੀਮ ਆਪਣੇ 18 ਮੈਂਬਰੀ ਦਲ ਦੇ ਨਾਲ ਇਥੇ 'ਹਾਕਸ ਵੇਅ ਕੱਪ' ਖੇਡਣ ਆਈ ਹੋਈ ਹੈ। ਪਹਿਲਾ ਮੈਚ ਕੱਲ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਬਲੈਕ ਸਟਕਿਸ ਦੇ ਨਾਲ ਸੀ ਜੋ ਕਿ ਉਹ 0-1 ਦੇ ਫਰਕ ਨਾਲ ਹਾਰ ਗਈਆਂ। ਅੱਜ ਦੂਜਾ ਮੈਚ ਆਇਰਲੈਂਡ ਨਾਲ ਜੋ ਕਿ 0-4 ਦੇ ਫਰਕ ਨਾਲ ਹਾਰ ਗਈਆਂ। ਹੁਣ ਇਨਾਂ ਕੁੜੀਆਂ ਦਾ ਅਗਲਾ ਮੈਚ 5 ਅਪ੍ਰੈਲ ਨੂੰ ਸ਼ਾਮ 4 ਵਜੇ ਚੀਨ ਦੇ ਹੋਵੇਗਾ। ਇਸ ਕੱਪ ਦੇ ਵਿਚ 8 ਦੇਸ਼ਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

No comments: