BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਬੁੱਧੀ ਸ਼ਾਹ ਦੇ ਦਰਬਾਰ ਤੇ ਮੇਲਾ ਅੱਜ 07 ਅਪ੍ਰੈਲ ਨੂੰ

ਆਦਮਪੁਰ 7 ਅਪ੍ਰੈਲ (ਅਮਰਜੀਤ ਸਿੰਘ)- ਪਿੰਡ ਉਦੇਸੀਆਂ (ਨਾਂਹਲਾ) ਨਜਦੀਕ ਪੈਟਰੋਲ ਪੰਪ ਤੇ ਮੋਜੂਦ ਦਰਬਾਰ ਬਾਬਾ ਬੁੱਧੀ ਸ਼ਾਹ ਵਿਖੇ ਸਲਾਨਾਂ ਜੋੜ ਮੇਲਾ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਬਹੁਤ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੀਤਕਾਰ ਸੂਬਾ ਉਦੇਸੀਆਂ ਨੇ ਦਸਿਆ ਕਿ 7 ਅਪ੍ਰੈਲ ਨੂੰ ਪਹਿਲਾਂ ਝੰਡੇ ਤੇ ਚਾਦਰ ਦੀ ਰਸਮ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਵਲੋਂ ਅਦਾ ਕੀਤੀ ਜਾਵੇਗੀ। ਉਪਰੰਤ ਕਵਾਲੀਆਂ ਅਤੇ ਨਕਲਾਂ ਦਾ ਪ੍ਰੋਗਰਾਮ ਪੁੱਜੇ ਕਲਾਕਾਰ ਪੇਸ਼ ਕਰਨਗੇ। ਇਸ ਮੋਕੇ ਤੇ ਸੰਗਤਾਂ ਨੂੰ ਲੰਗਰ ਅਤੁੱਟ ਵਰਤਾਏ ਜਾਣਗੇ।

No comments: