BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਮੋਠਾਂ ਵਾਲਾ ਨੇ 11 ਕੈਂਸਰ ਪੀੜਤਾਂ ਨੂੰ 20-20 ਹਜਾਰ ਦੇ ਚੈਕ ਵੰਡੇ

ਸ਼੍ਰੋਮਣੀ ਕਮੇਟੀ ਤਰਫੋ ਕੈਂਸਰ ਪੀੜਤ ਰੋਗੀਆ ਨੂੰ 20-20 ਹਜਾਰ ਰੁਪਏ ਦੇ ਚੈਕ ਤਕਸੀਮ ਕਰਦੇ ਜਥੇਦਾਰ ਮੋਠਾਂ ਵਾਲਾ ਤੇ ਹੋਰ
ਗੁਰੂਹਰਸਹਾਏ 26 ਅਪ੍ਰੈਲ (ਮਨਦੀਪ ਸੋਢੀ)  ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਅੱਜ ਸ਼ੋਭਾ ਸਿੰਘ ਪੁੱਤਰ ਗੁਰਦਾਸ ਸਿੰਘ ਪਿੰਡ ਨੌ ਬਰਾਮ ਸ਼ੇਰ ਸਿੰਘ ਵਾਲਾ,ਗੁਰਮੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਚੱਕ ਸੈਦੇ ਕੇ,ਦਰਸ਼ਨ ਸਿੰਘ ਪੁੱਤਰ ਪਾਲਾ ਸਿੰਘ,ਫੁਮਣ ਸਿੰਘ ਪੁੱਤਰ ਗੁਰਦਿੱਤ ਸਿੰਘ,ਰੇਸ਼ਮ ਸਿੰਘ ਪੁੱਤਰ ਬਾਹਲ ਸਿੰਘ ਪਿੰਡ ਕੱਟੀਆਂ ਵਾਲਾ,ਪ੍ਰੀਤਮ ਸਿੰਘ ਪੁੱਤਰ ਸੁਰਜੀਤ ਸਿੰਘ ਜੰਡ ਵਾਲਾ ਆਦਿ 11 ਕੈਂਸਰ ਪੀੜਤ ਰੋਗੀਆਂ ਨੂੰ ਸ਼੍ਰੋਮਣੀ ਕਮੇਟੀ ਤਰਫੋ ਦਿੱਤੀ ਜਾ ਰਹੀ 20-20 ਹਜਾਰ ਰੁਪਏ ਦੀ ਮਾਲੀ ਸਹਾਇਤਾ ਦੇ ਚੈਕ ਤਕਸੀਮ ਕੀਤੇ।ਕੈਂਸਰ ਪੀੜਤਾਂ ਨੇ ਇਹ ਚੈਕ ਮਿਲਣ ਤੇ ਸ਼੍ਰੋਮਣੀ ਗੁ.ਪ੍ਰੰਬਧਕ ਕਮੇਟੀ ਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਦਾ ਧੰਨਵਾਦ ਕੀਤਾ।
ਇਸ ਮੋਕੇ ਪ੍ਰਚਾਰਕ ਸੁਰਜੀਤ ਸਿੰਘ,ਸੁਖਰਾਜ ਸਿੰਘ ਇੰਸਪੈਕਟਰ ਸ਼੍ਰੋਮਣੀ ਕਮੇਟੀ,ਅੰਗਰੇਜ ਸਿੰਘ ਸਰਪੰਚ ਪਾਲੇ ਚੱਕ,ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ,ਬੂਟਾ ਸਿੰਘ ਬਰਾੜ ਝੰਡੂ ਵਾਲਾ,ਹਰਬੰਸ ਸਿੰਘ ਪ੍ਰਧਾਨ ਕੋਪ.ਸੋਸਾਇਟੀ ਚੱਕ ਸੈਦੇ ਕੇ,ਡਾ.ਜੰਗੀਰ ਸਿੰਘ ਸਰਪੰਚ ਚੱਕ ਅਰਨੀ ਵਾਲਾ,ਮੱਖਣ ਸਿੰਘ ਸਰਪੰਚ ਮੱਘਰ ਸਿੰਘ ਵਾਲਾ,ਅਮਰੀਕ ਸਿੰਘ ਮੋਠਾਂ ਵਾਲਾ,ਭਗਵਾਨ ਸਿੰਘ,ਨਸੀਬ ਸਿੰਘ ਬਰਾੜ,ਸੁਰਜੀਤ ਸਿੰਘ ਬਰਾੜ,ਦਲਜੀਤ ਸਿੰਘ ਮੋਠਾਂ ਵਾਲਾ,ਗੁਰਦੀਪ ਸਿੰਘ ਸਾਬਕਾ ਸਰਪੰਚ ਜੰਡ ਵਾਲਾ ਛੋਟਾ,ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਗੁਰਦੇਵ ਸਿੰਘ,ਰਣਜੀਤ ਸਿੰਘ ਤੇ ਹਰਬੰਸ ਲਾਲ ਆਦਿ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਹਾਜਰ ਰਹੇ।

No comments: