BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਾਰਡ ਨੰਬਰ 11 ਢਿੱਲਵਾਂ ਵਿੱਚ 66 ਲੱਖ ਦੀ ਲਾਗਤ ਨਾਲ ਬਨਣ ਵਾਲੀ ਸੜਕ ਦਾ ਉਦਘਾਟਨ ਹੋਇਆ

ਵਾਰਡ ਨੰਬਰ 11 ਢਿੱਲਵਾਂ ਵਿੱਚ ਸੜਕ ਦੀ ਉਦਘਾਟਨ ਕਰਦੇ ਮੰਨੋਰੰਜਨ ਕਾਲੀਆ, ਮੇਅਰ ਸੁਨੀਲ ਜੋਤੀ, ਕੋਸਲਰ ਬਿੱਟੂ, ਖੁਸ਼ਵੰਸ਼ਦੀਪ ਸਿੰਘ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 18 ਅਪ੍ਰੈਲ (ਅਮਰਜੀਤ ਸਿੰਘ)- ਪਿੰਡ ਢਿੱਲਵਾਂ ਜਲੰਧਰ ਦੇ ਵਾਰਡ ਨੰਬਰ 11 ਵਿੱਚ ਕੋਸਲਰ ਬਲਵੀਰ ਸਿੰਘ ਬਿੱਟੂ ਦੇ ਰਹਿਨੁਮਾਈ ਹੇਠ ਇੱਕ ਉਦਘਾਟਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ 66 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਸੜਕ ਦਾ ਉਦਘਾਟਨ ਕਰਨ ਲਈ ਸਾਬਕਾ ਮੰਤਰੀ ਸ਼੍ਰੀ ਮੰਨੋਰੰਜਨ ਕਾਲੀਆਂ ਅਤੇ ਮੇਅਰ ਸੁਨੀਲ ਜੋਤੀ ਵਿਸ਼ੇਸ਼ ਤੋਰ ਵਾਰਡ ਨੰਬਰ 11 ਵਿੱਚ ਪੁੱਜੇ, ਅਤੇ ਸੜਕ ਦਾ ਉਦਘਾਟਨ ਕੀਤਾ। ਇਸ ਮੋਕੇ ਤੇ ਖੁਸ਼ਵੰਸ਼ਦੀਪ ਸਿੰਘ ਧਾਮੀ ਪ੍ਰਧਾਨ ਯੂਥ ਵਿੰਗ ਜਲੰਧਰ, ਸੀਤਾ ਰਾਮ, ਬਰਿੱਜ ਲਾਲ, ਪਰਮਜੀਤ, ਅਰੁੱਨ ਖੁਰਾਣਾ, ਚਮਨ ਲਾਲ, ਸੋਡੀ ਲਾਲ, ਗੁਰਚਰਨ ਦੁੱਗਲ, ਰਾਜ ਕੁਮਾਰ, ਬੀਰ ਚੰਦ, ਕਿਸ਼ਨ ਚੰਦ, ਜਸਵਿੰਦਰ ਰਾਣਾ, ਬਲਵਿੰਦਰ, ਮਹਿੰਦਰਪਾਲ, ਬਿਹਾਰੀ ਲਾਲ, ਸਾਕ੍ਰਿਤ ਸਿੰਘ, ਗਗਨਦੀਪ ਸਿੰਘ, ਰਿੰਕੀ, ਅਤੇ ਹੋਰ ਪਤਵੰਤੇ ਹਾਜਰ ਸਨ।

No comments: