BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਗਲਤ ਦਵਾਈ ਖਾਣ ਨਾਲ 47 ਸਾਲਾਂ ਵਿਅਕਤੀ ਦੀ ਮੋਤ

ਆਦਮਪੁਰ ਜੰਡੂ ਸਿੰਘਾ 18 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਰਹਿੰਦੇ 47 ਸਾਲਾਂ ਨੋਜਵਾਨ ਸਰੂਪ ਲਾਲ ਪੁੱਤਰ ਦਲੀਪ ਚੰਦ ਵਾਸੀ ਦਾਦੂ ਪੱਟੀ (ਜੰਡੂ ਸਿੰਘਾ) ਵੱਲੋਂ ਗਵਤ ਦਵਾਈ ਖਾਣ ਨਾਲ ਉਸਦੀ ਮੋਤ ਹੋ ਗਈ। ਜਾਣਕਾਰੀ ਦਿੰਦੇ ਏ.ਐਸ.ਆਈ ਸੁਖਵਿੰਦਰਪਾਲ ਸਿੰਘ ਨੇ ਦਸਿਆ ਕਿ ਬੀਤੇ ਦਿਨੀਂ ਜੰਡੂ ਸਿੰਘਾ ਦੇ ਇਸ ਨੋਜਵਾਨ ਨੇ ਬੀਮਾਰੀ ਦੇ ਚੱਲਦੇ ਗਲਤ ਦਵਾਈ ਖਾ ਲਈ ਸੀ। ਜਿਸਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਇਲਾਜ ਵਾਸਤੇ ਦਾਖਲ ਕਰਵਾਇਆ ਸੀ। ਪੁਲਿਸ ਨੂੰ ਉਸਦੀ ਮਾਤਾ ਦੇ ਦੱਸਣ ਮੁਤਾਬਕ ਉਸਦਾ ਪੁੱਤਰ ਠੀਕ ਹੋ ਰਿਹਾ ਸੀ। ਕਿ ਅੱਜ ਸਵੇਰੇ ਅਚਾਨਕ ਉਸਨੇ ਹਸਪਤਾਲ ਵਿੱਚ ਦਮ ਤੋੜ ਦਿਤਾ। ਜੰਡੂ ਸਿੰਘਾ ਪੁਲਿਸ ਨੇ ਨੋਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿਤਾ ਹੈ।

No comments: