BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਨਵਤਾ ਦੀ ਸੇਵਾ ਮਨੁੱਖ ਦਾ ਪਹਿਲਾ ਫਰਜ-ਗੁਰਨਾਮ ਸਿੰਘ ਮੁਲਤਾਨੀ

ਮੁਲਤਾਨੀ ਪਰਿਵਾਰ ਨੇ ਗੁਰੂ ਨਾਨਕ ਅਨਾਥ ਆਸ਼ਰਮ ਦੇ ਬਚਿਆਂ ਦੀ ਸੇਵਾ ਕੀਤੀ
 
ਅਨਾਥ ਆਸ਼ਰਮ ਦੇ ਬਚਿਆਂ ਨਾਲ ਗੁਰਨਾਮ ਸਿੰਘ, ਅਤੇ ਮਨਦੀਪ ਕੋਰ ਮੁਲਤਾਨੀ
ਜੰਡੂ ਸਿੰਘਾ/ਪਤਾਰਾ 7 ਅਪ੍ਰੈਲ (ਅਮਰਜੀਤ ਸਿੰਘ ਜੀਤ)- ਮਾਨਵਤਾ ਦੀ ਸੇਵਾ ਮੁਨੱਖ ਦਾ ਪਹਿਲਾ ਫਰਜ ਹੈ, ਅਤੇ ਸਾਨੂੰ ਹਰ ਇੱਕ ਲੋੜਵੰਦ, ਮਜਬੂਰ ਇਨਸਾਨ ਦੀ ਸੇਵਾ ਕਰਨੀ ਚਾਹੀਦੀ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਮਾਂਮੰਡੀ ਤੋਂ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਵਿਖੇ ਅਨਾਥ ਬਚਿਆਂ ਦੀ ਸੇਵਾ ਕਰਨ ਪੁੱਜੇ, ਸਾਬਕਾ ਕੋਸਲਰ ਗੁਰਨਾਮ ਸਿੰਘ ਮੁਲਤਾਨੀ, ਮਨਦੀਪ ਕੋਰ ਮੁਲਤਾਨੀ ਨੇ ਪ੍ਰੈਸ ਨਾਲ ਸਾਂਝੇ ਕੀਤੇ। ਇਸ ਮੋਕੇ ਆਸ਼ਰਮ ਦੀ ਮੁੱਖ ਪ੍ਰਬੰਧਕ ਬੀਬੀ ਸ਼ੁਸ਼ਮਾਂ, ਜਰਨਲ ਸੈਕਟਰੀ ਸੁਰਿੰਦਰ ਸਿੰਘ ਪੱਪੀ, ਇੰਚਾਰਜ ਪ੍ਰਵੇਜ ਮਸੀਹ, ਅਤੇ ਹੋਰ ਸੇਵਾਦਾਰਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਮੁਲਤਾਨੀ ਪਰਿਵਾਰ ਨੇ ਮੰਦਬੁੱਧੀ, ਅਨਾਥ, ਅਤੇ ਬੀਮਾਰ ਮਰੀਜਾਂ ਦੀ ਸੇਵਾ ਮਠਿਆਈਆਂ, ਅਤੇ ਖਾਣ ਪੀਣ ਦੀਆਂ ਵਸਤਾਂ ਨਾਲ ਕੀਤੀ, ਅਤੇ ਉਨਾਂ ਨਾਲ ਆਪਣਾ ਸਮਾਂ ਬੀਤਾਇਆ।

No comments: