BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਦੀ ਵਿਦਿਆਰਥਣਾਂ ਨੇ ਯੂ.ਜੀ.ਸੀਨੈਟ ਦੀ ਪਰੀਖਿਆ ਪਾਸ ਕੀਤੀ

ਜਲੰਧਰ 22 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਐਮ.ਕਾੱਮ.(ਸਮੈ-4) ਦੀਆਂ ਵਿਦਿਆਰਥਣਾਂ ਕੁ. ਭਾਵਨਾ ਅਤੇ ਕੁ. ਸਿਮਰਨਜੀਤ ਨੇ ਦਸੰਬਰ 2015 ਵਿੱਚ ਆਯੋਜਿਤ ਹੋਈ ਯੂ.ਜੀ.ਸੀਨੈਟ ਦੀ ਪਰੀਖਿਆ ਪਾਸ ਕਰਕੇ ਮਹਾਵਿਦਿਆਲਾ ਦਾ ਨਾਂ ਰੋਸ਼ਨ ਕੀਤਾ।  ਐਮ.ਕਾੱਮ. ਪੂਰੀ ਹੋਣ ਤੋਂ ਪਹਿਲਾਂ ਹੀ ਇਹਨਾਂ ਵਿਦਿਆਰਥਣਾਂ ਨੇ ਇਹ ਪਰੀਖਿਆ ਪਾਸ ਕਰ ਲਈ ਹੈ। ਕਾਮਰਸ ਦੀ ਸਹਾਇਕ ਪ੍ਰੋਫੇਸਰ ਇਸ਼ਾ ਬਜਾਜ ਨੇ ਵੀ ਯੂਜੀਸੀਨੈਟ ਦੀ ਪਰੀਖਿਆ ਪਾਸ ਕੀਤੀ ਜੋ ਕਿ ਐਚ.ਐਮ.ਵੀ ਦੀ ਹੀ ਵਿਦਿਆਰਥਣ ਸੀ।  ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਕਾਮਰਸ ਵਿਭਾਗ ਦੀ ਮੁੱਖੀ ਡਾ. ਕੰਵਲਦੀਪ ਕੌਰ ਨੇ ਵਿਦਿਆਰਥਣਾਂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

No comments: