BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਨੋਸੇਂਟ ਹਾਰਟਸ ਕਾਲਜ ਆਫ ਏਜੁਕੇਸ਼ਨ ਵਿੱਚ ਸਾਲਾਨਾ ਖੇਲ ਮੁਕਾਬਲੇ ਦਾ ਪ੍ਰਬੰਧ

ਜਲੰਧਰ 24 ਅਪ੍ਰੈਲ (ਬਿਊਰੋ)- ਇਨੋਸੇਂਟ ਹਾਰਟਸ ਕਾਲਜ ਅਾਫ ਏਜੁਕੇਸ਼ਨ ਜਲੰਧਰ ਦੀ ਸਾਲਾਨਾ ਖੇਲਕੂਦ ਮੁਕਾਬਲੇ ਦਾ ਅਾਔਜਨ ਕੀਤਾ ਗਿਆ। ਸ਼ਤ ਫ਼ੀਸਦੀ ਵਿਦਿਆਰਥੀਆਂ ਨੇ ਖੁਸ਼ੀ ਦੇ ਨਾਲ ਕਈ ਖੇਡਾਂ ਵਿੱਚ ਹਿੱਸਾ ਲਿਆ। 100 ਮੀਟਰ ਦੀ ਦੋੜ, 200 ਮੀਟਰ ਦੀ ਦੋੜ, ਗੋਲਿਆ ਸੁੱਟ, ਤਿੰਨ ਟਂਗਾ ਦੀ ਦੋੜ, ਭੱਜਿਆ ਦੋੜ, ਲੈਗ ਜੰਪ, ਸੈਕ ਰੇਸ, ਲੈਮਨ-ਸਪੂਨ ਰੇਸ ਇਤਆਦਿ। ਸ਼ਰੀਮਤੀ ਅਰਾਧਨਾ ਬੌਰੀ, ਕਾਰਜਕਾਰੀ ਡਾਇਰੇਕਟਰ (ਕਾਲਜ) ਨੇ ਬੱਚੀਆਂ ਨੂੰ ਹੌਂਸਲਾ ਅਫਜਾਈ ਕੀਤੀ। ਮਦਰ ਟਰੇਸਾ ਹਾਉਸ ਨੂੰ ਸਰਵੋੱਤਮ ਸਦਨ ਘੋਸ਼ਿਤ ਕੀਤਾ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਵਿਤਰੀਤ ਕੀਤੇ ਅਤੇ ਵਿਦਿਆਰਥੀਆਂ ਨੂੰ ਵਧਾਈ ਦੇਕੇ ਉਨ੍ਹਾਂ ਦੀ ਕੋਸ਼ਸ਼ਾਂ ਦੀ ਪ੍ਰਸ਼ੰਸਾ ਕੀਤੀ।

No comments: