BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਨੋਸੈਂਟ ਹਾਰਟਸ ਵਿੱਚ ਸ਼ਤ-ਪ੍ਰਤਿਸ਼ਤ ਹਾਜ਼ਰ ਹੋਣ ਵਾਲੇ ਵਿਦਿਆਰਥਈ ਸਨਮਾਨਿਤ

ਜਲੰਧਰ 4 ਅਪ੍ਰੈਲ (ਬਿਊਰੋ)- ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ ਬ੍ਰਾਂਚ ਅਤੇ ਕੈਂਟ ਜੰਡਿਆਲਾ ਰੋਡ ਬ੍ਰਾਂਚ ਵਿੱਚ ਸੈਸ਼ਨ 2015-16 ਵਿੱਚ ਜਮਾਤ ਵਿੱਚ ਸ਼ਤ-ਪ੍ਰਤਿਸ਼ਤ ਹਾਜ਼ਰ ਹੋਣ ਵਾਲੇ ਪਹਿਲੀ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਪ੍ਰਮਾਣ ਪੱਤਰ ਦੇ ਕੇ ਸੰਮਾਨਿਤ ਕੀਤਾ ਗਿਆ। ਸੈਸ਼ਨ ਦੇ ਪਹਿਲੇ ਦਿਨ ਵਿਸ਼ੇਸ਼ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ। ਬੱਚਿਆਂ ਦਾ ਸਵਾਗਤ ਕੀਤਾ ਗਿਆ ਅਤੇ ਪ੍ਰਮਾਣ ਪੱਤਰ ਵੰਡੇ ਗਏ। ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤੀ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਦਿਨ ਸੈਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੱਚਿਆਂ ਨੂੰ ਸਮਝਾਇਆ ਗਿਆ ਕਿ ਉਹ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣ ਤਾਕਿ ਉਹ ਸਾਰੇ ਸਵਸੱਥ ਰਹਿ ਸਕਣ ਜਿਸ ਨਾਲ ਸਕੂਲ ਵਿੱਚ ਉਨਾਂ ਦੀ ਪੂਰੀ ਹਾਜ਼ਿਰੀ ਲੱਗ ਸਕੇ। ਉਨਾਂ ਨੂੰ ਨੈਤਿਕ ਮੁੱਲਾਂ 'ਤੇ ਅਮਲ ਕਰਕੇ ਪ੍ਰੋਤਸਾਹਿਤ ਕੀਤਾ ਗਿਆ। ਉਸ ਤੋਂ ਇਲਾਵਾ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਆਪਣੇ ਲਕਸ਼ੈ 'ਤੇ ਫੋਕਸ ਕਰਨੇ ਦੀ ਵੀ ਪ੍ਰੇਰਨਾ ਦਿੱਤੀ ਤਾਕਿ ਉਹ ਆਪਣੇ ਕਿਸੀ ਵੀ ਕੋਸ਼ਿਸ਼ ਵਿੱਚ ਅਸਫਲ ਨਾ ਹੋਣ। ਅੱਜ ਪਹਿਲੇ ਦਿਨ ਵਿਦਿਆਰਥੀ ਆਪਣੀ ਨਵੀਂ ਜਮਾਤ ਵਿੱਚ ਬੈਠਣ ਦੇ ਲਈ ਕਾਫੀ ਉਤਸਾਹਿਤ ਸਨ।

No comments: