BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਰਿੰਦਰ ਬਰੇਲੀ ਨੂੰ ਸਦਮਾ, ਮਾਤਾ ਦਾ ਦੇਹਾਂਤ

ਮਾਤਾ ਹਰਬੰਸ ਕੋਰ ਦੀ ਤਸਵੀਰ
ਜਲੰਧਰ/ਜੰਡੂ ਸਿੰਘਾ 19 ਅਪ੍ਰੈਲ (ਅਮਰਜੀਤ ਸਿੰਘ)- ਨਿਊਜੀਲੈਂਡ ਦੀ ਧਰਤੀ ਤੇ ਪਿੰਡ ਤੱਲਣ ਜਲੰਧਰ ਦਾ ਨਾਂਅ ਰੋਸ਼ਨ ਕਰ ਵਾਲੇ ਉੱਘੇ ਕਬੱਡੀ ਖਿਡਾਰੀ ਅਤੇ ਕੋਚ ਵਰਿੰਦਰ ਸਿੰਘ ਵਰੇਲੀ (ਬੈਸ) ਨੂੰ ਭਾਰੀ ਸਦਮਾਂ ਲੱਗਾ ਹੈ, ਕਿਉਕਿ ਬੀਤੇ ਦੀਨ ਉਨਾਂ ਦੇ ਸਤਿਕਾਰਯੋਗ ਮਾਤਾ ਹਰਬੰਸ ਕੋਰ ਪਤਨੀ ਸ. ਮੋਹਨ ਸਿੰਘ ਦਾ ਦੇਹਾਂਤ ਹੋ ਗਿਆ। ਸ. ਬਰੇਲੀ ਨੇ ਦਸਿਆ ਕਿ ਉਨਾਂ ਦੇ ਮਾਤਾ ਜੀ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਸਨ। ਵਰਿੰਦਰ ਸਿੰਘ ਬਰੇਲੀ ਦੇ ਮਾਤਾ ਜੀ ਦੇ ਹੋਏ, ਅਚਾਨਕ ਸਵਗਵਾਸ ਤੇ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਦੇ ਮੁੱਖ ਬੁਲਾਰੇ ਸ. ਦਲਜੀਤ ਸਿੰਘ, ਜਰਨਲ ਸਕੱਤਰ ਸ. ਹਰਜਿੰਦਰ ਸਿੰਘ, ਸ. ਰਜਿੰਦਰ ਸਿੰਘ, ਮਨਜੀਤ ਸਿੰਘ ਬਿੱਲਾ ਜਰਨਲ ਕੋਸਲ ਮੈਂਬਰ ਸ਼੍ਰੋ.ਅ.ਦਲ, ਪਰਮਜੀਤ ਸਿੰਘ ਪੰਮਾਂ ਕੋਟਲੀ ਥਾਨ ਸਿੰਘ, ਦਲਵੀਰ ਸਿੰਘ ਯੂ.ਐਸ.ਏ, ਅਮਰਜੀਤ ਸਿੰਘ ਜੀਤ ਜੰਡੂ ਸਿੰਘਾ, ਕਰਮਵੀਰ ਸਿੰਘ ਹਰੀਪੁਰ, ਜਥੇਦਾਰ ਸਵਰਨ ਸਿੰਘ, ਸ. ਮਹਿੰਦਰ ਸਿੰਘ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਕੁਲਵੰਤ ਸਿੰਘ ਮੰਨਣ, ਜਸਪਾਲ ਸਿੰਘ, ਗੁਰਚਰਨ ਸਿੰਘ ਚੰਨੀ ਜਿਲਾ ਪ੍ਰਧਾਨ ਅਕਾਲੀ ਜਥਾ,ਸੀਤਲ ਸਿੰਘ, ਅਤੇ ਸਮੂਹ ਦੀ ਵਰਕਿੰਗ ਰਿਪੋਰਟਜ ਐਸੋਸੀਏਸ਼ਨ ਰਜਿ. ਪੰਜਾਬ ਅਤੇ ਸਬ ਆਫਿਸ ਪੰਜਾਬੀ ਜਾਗਰਣ ਜੰਡੂ ਸਿੰਘਾ ਨੇ ਵਰਿੰਦਰ ਸਿੰਘ ਬਰੇਲੀ ਦੇ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਅਤੇ ਕਿਹਾ ਬੈਂਸ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

No comments: