BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਾਇਕ ਰਣਵੀਰ ਦੁਸਾਂਝ ਨੂੰ ਸਦਮਾ ਪਿਤਾ ਦਾ ਹੋੲਿਆ ਦਿਹਾਂਤ

ਦੁਸਾਂਝ ਕਲਾਂ 22 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਸੱਚੀ ਦੱਸਿਉ  ਕਿਨ੍ਹਾਂ ਕਰਦੇ ਹੋ ਪਿਆਰ ਭਗਤ ਸਿੰਘ ਨੂੰ ਦੇ ਗਾਇਕ ਰਣਵੀਰ ਦੁਸਾਂਝ ਦੇ ਪਿਤਾ ਸ. ਸੋਹਣ ਸਿੰਘ ਲੰਬੜਦਾਰ ਦਾ ਲੰਬੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਅੱਜ ਬਾਅਦ ਦੁਪਹਿਰ ਪਿੰਡ ਦੁਸਾਂਝ ਕਲਾਂ ਵਿਖੇ ਉਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਗਿਆ। ਇਸ ਸਮੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਲਈ ਗਾਇਕ ਰਣਜੀਤ ਰਾਣਾ , ਗਾਇਕ ਦਿਲਜੀਤ ਦੁਸਾਂਝ ਦੇ ਪਿਤਾ ਬਲਵੀਰ ਸਿੰਘ, ਮਾ.ਸਿੰਗਾਰਾ ਸਿੰਘ, ਦਿਲਜੀਤ ਸਿੰਘ ਚਾਨਾ, ਜਗਤ ਸਿੰਘ, ਗੁਰਦੇਵ ਸਿੰਘ, ਸਰਵਣ ਸਿੰਘ, ਸੋਡੀ ਸਿੰਘ, ਪਵਿਤਰ ਸਿੰਘ, ਗੋਗਾ ਚੀਮਾਂ, ਰਾਮ ਪ੍ਰਕਾਸ਼ ਟੋਨੀ, ਸੁਰਿੰਦਰ ਪਾਲ ਕੂੱਕੂ, ਅਤੇ ਰਿਸਤੇਦਾਰ ਤੇ ਇਲਾਕੇ ਭਰ ਤੋਂ ਪਤਵੰਤੇ ਸੱਜਣ ਆਦਿ ਹਾਜ਼ਰ ਸਨ।

No comments: