BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾਕ ਘਰ ਢੰਡਵਾੜ ਦਾ ਕੀਤਾ ਅਚਨਚੇਤ ਨਿਰੀਖਣ

ਬੀ.ਐਚ ਨਾਇਕ ਏ.ਐਸ.ਪੀ ਡਾਕ ਘਰ ਦਾ ਨਿਰੀਖਣ ਕਰਦੇ ਹੋਏ
ਦੁਸਾਂਝ ਕਲਾਂ 2 ਅਪ੍ਰੈਲ (ਸੁਰਿੰਦਰ ਪਾਲ ਕੁੱਕੁ)- ਅੱਜ ਡਾਕ ਘਰ ਢੰਦਵਾੜ ਦਾ ਸੈਂਟਰਲ ਸਬ ਡਵੀਜ਼ਨ ਜਲੰਧਰ ਦੇ ਬੀ.ਐਚ ਨਾਇਕ ਏ.ਐਸ. ਪੀ. ਵਲੋਂ ਡਾਕ ਘਰ ਢੰਡਵਾੜ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਇਸ ਮੌਕੇ ਬ੍ਰਾਂਚ ਪੋਸਟ ਮਾਸਟਰ ਰਾਮ ਪ੍ਰਕਾਸ਼ ਮੌਕੇ ਤੇ ਹਾਜ਼ਰ ਪਾਇਆ ਗਿਆ ਅਤੇ ਬ੍ਰਾਂਚ ਦਾ ਸਾਰਾ ਕੰਮ-ਕਾਜ ਠੀਕ ਠਾਕ ਪਾਇਆ ਗਿਆ।ਇਸ ਸਮੇ ਨਾਇਕ ਨੇ ਬ੍ਰਾਂਚ ਪੋਸਟ ਮਾਸਟਰ ਦੀ ਪ੍ਰਸ਼ੰਸਾ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਡਾਕ ਵਿਭਾਗ ਦੀਆਂ ਸਕੀਮਾਂ ਜਿਵੇ ਸੁਕੰਨਿਆਂ ਸਮਰਿਧੀ ਖਾਤਾ ਯੋਜਨਾਂ,ਡਾਕ ਸੇਵਿੰਗ ਸਕੀਮਾਂ ਦਾ ਆਮ ਲੋਕਾਂ ਇਨ੍ਹਾ ਤੋ ਲਾਹਾ ਲੈਣਾ ਚਾਹੀਦਾ ਹੈ।

No comments: