BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਵੇ ਥਾਪੇ ਫਾਦਰਜ ਦਾ ਜੱਦੀ ਪਿੰਡ ਪਹੁਚਣ ਤੇ ਭਾਈਚਾਰੇ ਦੇ ਲੌਕਾ ਵੱਲੋ ਸਵਾਗਤ

ਨਵੇ ਥਾਪੇ ਫਾਦਰ ਮਸੀਹ ਭਾਈਚਾਰੇ ਦੇ ਲੋਕਾ ਨਾਲ
ਰਮਦਾਸ 11 ਅਪ੍ਰੈਲ (ਸਾਹਿਬ ਖੌਖਰ)- ਸਰਹੱਦੀ ਖੇਤਰ ਦੇ ਪਿੰਡਾ ਵਿੱਚੋ ਬਿਸਪ ਫਰੈਕੌ ਮੁਲੱਕਲ ਵੱਲੋ ਅਜੇ ਪੌਲ ਗਿੱਲ, ਪੀਟਰ ਹੌਸ ਤੇ ਵਿਲੀਅਮ ਸਹੋਤਾ ਨੂੰ ਫਾਦਰ ਥਾਪੇ ਜਾਣ ਉਪਰੰਤ ਉਨ੍ਹਾ ਦੇ ਜੱਦੀ ਪਿੰਡ ਦੇ ਗਿਰਜਾ ਘਰ ਵਿੱਚ ਪਹੁਚਣ ਤੇ ਵਿਲੀਅਮ ਮਸੀਹ ਜੱਟਾ, ਰੌਬਨ ਵਿਲੀਅਮ, ਬਾੳ ਸੋਨੂੰ, ਤੇ ਐਜਕ ਮਸੀਹ ਦੀ ਅਗਵਾਈ ਵਿੱਚ ਮਸੀਹ ਭਾਈਚਾਰੇ ਦੇ ਲੌਕਾ ਵੱਲੌ ਵੱਡੌ ਗਿਣਤੀ ਵਿੱਚ ਉਨ੍ਹਾ ਨੂੰ ਜੀ ਆਇਆ ਕਿਹਾ ਤੇ ਮੁਬਾਰਕਾ ਦਿੱਤੀਆ ਇਸ ਮੌਕੇ ਫਾਦਰ ਵਿਲਸਨ ਪੀਟਰ , ਫਾਦਰ ਪੌਲ , ਫਾਦਰ ਬੱਟਸਨ , ਫਾਦਰ ਜੌਸ ਮੈਕੁਨਲ ਨੇ ਵਿਸੇਸ ਤੌਰ ਤੇ ਹਾਜਰੀ ਭਰੀ ਤੇ ਨਵੇ ਥਾਪੇ ਫਾਦਰ ਨੂੰ ਕੌਮ ਵੱਲੌ ਦਿੱਤੀ ਜਿਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਨਵੇ ਬਣੇ ਫਾਦਰ ਨੇ ਇੱਕ  ਜਨਸਭਾ ਨੂੰ ਮੁਖਾਤਬ ਹੁੰਦਿਆ ਕਿਹਾ ਕਿ ਸਾਨੂੰ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਜੀ ਦੇ ਦੱਸੇ ਮਾਰਗ ਤੇ ਚੱਲ ਕੇ ੳਚਾ ਤੇ ਸੁਚਾ ਰੱਖਣਾ ਚਾਹੀਦਾ ਹੈ।ਇਸ ਸਮੇ ਇਕ ਵਿਸੇਸ ਪ੍ਰਾਰਥਨਾ ਕਰਕੇ ਕੇ ਪ੍ਰਭੂ ਦਾ ਧੰਨਵਾਦ ਕੀਤਾ ਗਿਆ।

No comments: