BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਗਿਆਨ ਕੋਰ ਨੂੰ ਬਸਪਾ ਆਗੂਆਂ ਵੱਲੋਂ ਸ਼ਰਧਾਜਲੀਆਂ

ਮਾਤਾ ਗਿਆਨ ਕੋਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਸੁਖਵਿੰਦਰ ਕੋਟਲੀ, ਸਰਪੰਚ ਬਲਵੀਰ ਸਿੰਘ ਅਤੇ ਹੋਰ ਸੰਗਤਾਂ।
ਆਦਮਪੁਰ ਜੰਡੂ ਸਿੰਘਾ 5 ਅਪ੍ਰੈਲ (ਅਮਰਜੀਤ ਸਿੰਘ)- ਦਲਿਤ ਆਗੂ ਪ੍ਰਧਾਨ ਸੋਹਣ ਲਾਲ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਬਖਸ਼ ਕੋਰ ਦੇ ਮਾਤਾ ਗਿਆਨ ਕੋਰ ਨੂੰ ਬਸਪਾ ਅਤੇ ਹੋਰ ਵੱਖ ਵੱਖ ਪਾਰਟੀ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਅੱਜ ਕੋਟਲੀਥਾਨ ਸਿੰਘ ਵਿਖੇ ਮਾਤਾ ਗਿਆਨ ਕੋਰ ਦੇ ਨਮਿਤ ਪਾਠ ਦੇ ਭੋਗ ਉਪਰੰਤ ਸੁਖਵਿੰਦਰ ਕੋਟਲੀ ਬਸਪਾ ਆਗੂ, ਭਾਜਪਾ ਆਗੂ ਅਰੁੱਨ ਸ਼ਰਮਾਂ, ਸਰਪੰਚ ਬਲਵੀਰ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕੀਤਾ। ਇਸ ਮੋਕੇ ਤੇ ਐਸ. ਐਚ. ਉ. ਪਤਾਰਾ ਤਰਸੇਮ ਲਾਲ, ਬੀਬੀ ਕੁਲਜੀਤ ਕੋਰ ਮੁਹੱਦੀਪੁਰ, ਗੁਰਵਿੰਦਰ ਸਿੰਘ ਪੰਚ, ਰੇਸ਼ਮ ਲਾਲ ਤੱਖੀ, ਗੁਰਜੀਤ ਪੰਚ, ਕਿਸ਼ਨ ਚੰਦ ਪੰਚ, ਗੁਰਨਾਮ ਲਾਲ ਕਲੇਰ, ਦੇਸ਼ ਰਾਜ ਪੰਚ, ਹਰਪ੍ਰੀਤ ਭੁੱਲਰ ਸੰਮਤੀ ਮੈਂਬਰ, ਪਰਮਜੀਤ ਸਿੰਘ ਪੰਮਾਂ, ਮਨਜੀਤ ਜੋਗਾ ਪੰਚ, ਠੇਕੇਦਾਰ ਅਮਰ ਚੰਦ, ਬਿਸ਼ਨ ਦਾਸ, ਮੋਹਨ ਲਾਲ, ਲਾਡੀ ਕਲੇਰ. ਅਤੇ ਹੋਰ ਸ਼ਖਸੀਅਤਾਂ ਵੀ ਪੁੱਜੀਆਂ।

No comments: