BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉੱਘੀ ਸਮਾਜਿਕ ਸ਼ਖਸ਼ੀਅਤ ਐਡਵੋਕੇਟ ਰਜੀਵ ਮਦਾਨ ਰਮਦਾਸ '' ਟਿਕਾਊ ਖੇਤੀਬਾੜੀ ਉਰਜਾ ਤੇ ਪਾਣੀ ਦੀ ਸਹੀ ਵਰਤੋ ਤੇ ਅਧਾਰਿਤ ਵਰਕਸ਼ਾਪ ਵਿੱਚ ਭਾਗ ਲੈਣਗੇ

ਅੰਮ੍ਰਿਤਸਰ 28 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ) ਉੱਘੀ ਸਮਾਜਿਕ ਸ਼ਖਸ਼ੀਅਤ ਐਡਵੋਕੇਟ ਰਜੀਵ ਮਦਾਨ ਰਮਦਾਸ '' ਟਿਕਾਊ ਖੇਤੀਬਾੜੀ ਉਰਜਾ ਤੇ ਪਾਣੀ ਦੀ ਸਹੀ ਵਰਤੋ ਤੇ ਅਧਾਰਿਤ ਨਾਮਵਰ ਸੰਸਥਾ ਕਰਿਡ ਚੰਡੀਗੜ੍ਹ ਵੱਲੋਂ ਕਰਵਾਈ  ਜਾ ਰਹੀ ਇੱਕ ਰੋਜਾ ਵਰਕਸ਼ਾਪ ਵਿੱਚ ਭਾਗ ਲੈਣਗੇ । ਜਿਸ ਵਿੱਚ ਉਹ ਵੱਖ ਵੱਖ ਗੈਰ ਸਰਕਾਰੀ ਸੰਗਠਨਾਂ ਤੇ ਪੰਜਾਬ ਦੀਆ ਫਾਰਮਰ ਸੰਸਥਾਵਾ ਤੇ ਅਰਥ ਸ਼ਾਸ਼ਤਰੀਆ ਤੇ ਵਿਦਵਾਨਾਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ  ਇਸ ਦਾ ਸਿੱਟਾ ਵੱਖ ਵੱਖ ਨੀਤੀਵਾਨਾਂ ਨੂੰ ਸੌਪੇ ਜਾਣਗੇ । ਇਸ ਤੋ ਪਹਿਲਾ ਵੀ ਐਡਵੋਕੇਟ ਮਦਾਨ ਵਾਤਾਵਰਨ, ਸਮਾਜਿਕ ਅਤੇ ਚਲੰਤ ਮਾਮਲਿਆ ਦੇ ਅਧਾਰਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ, ਕਨਵੈਨਸ਼ਨਾਂ ਆਦਿ ਵਿੱਚ ਭਾਗ ਲੈ ਚੁੱਕੇ ਹਨ ਤੇ ਅੱਜ ਕੱਲ ਬਤੌਰ ਕਨਵੀਨਰ ਸਮਾਜਿਕ ਚੇਤਨਾ ਲਹਿਰ ਆਪਣੀਆ ਸੇਵਾਵਾ ਪ੍ਰਦਾਨ ਕਰ ਰਹੇ ਹਨ।

No comments: