BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਜੋਸ਼ੀ ਜਠੇਰਿਆਂ ਦਾ ਸਲਾਨਾਂ ਮੇਲਾ ਕਰਵਾਇਆ

ਜੋਸ਼ੀ ਜਠੇਰਿਆਂ ਦੇ ਸਥਾਨ ਤੇ ਕੀਰਤਨ ਕਰਦੀਆਂ ਬੀਬੀਆਂ।
ਆਦਮਪੁਰ ਜੰਡੂ ਸਿੰਘਾ 6 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਮੋਜੂਦ ਜੋਸ਼ੀ ਜਠੇਰਿਆਂ ਦੇ ਸਥਾਨ ਤੇ ਸਲਾਨਾਂ ਜੋੜ ਮੇਲਾ ਸਮੂਹ ਜੋਸ਼ੀ ਪਰਿਵਾਰ ਦੀਆਂ ਸੰਗਤਾਂ ਵੱਲੋਂ ਉਤਸ਼ਾਹ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾਂ ਵਡੇਰਿਆਂ ਦੀ ਪੂਜਾ ਕੀਤੀ ਗਈ, ਅਤੇ ਸੰਗਤਾਂ ਭਾਰੀ ਗਿਣਤੀ ਵਿੱਚ ਆਪਣੇ ਵਡੇਰਿਆਂ ਦੇ ਸਥਾਨ ਤੇ ਨੱਤਮਸਤਕ ਹੋਈਆਂ। ਇਸ ਮੋਕੇ ਤੇ ਬੀਬੀਆਂ ਦੇ ਸੰਕੀਰਤਨੀ ਜਥੇ ਨੇ ਮਹਾਂਮਾਈ ਅਤੇ ਵਡੇਰਿਆਂ ਦੀ ਮਹਿਮਾਂ ਦਾ ਗੁਨਗਾਨ ਕੀਤਾ ਗਿਆ। ਇਸ ਮੋਕੇ ਤੇ ਸੁਨੀਲ ਕੁਮਾਰ ਜੋਸ਼ੀ, ਭੂਆ ਅਮਰਜੀਤ, ਰੀਨਾਂ ਜੋਸ਼ੀ, ਕਿਸ਼ਨ ਲਾਲ ਗੋਰਾ ਸ਼ਰਮਾਂ, ਹਰਕੀਰਤ ਜੋਸ਼ੀ, ਸ਼ਿਵ ਜੋਸ਼ੀ, ਅਜੈ ਜੋਸ਼ੀ, ਹੈਪੀ ਜੋਸ਼ੀ, ਪਰਵਿੰਦਰ ਸ਼ਰਮਾਂ, ਮਹਿੰਦਰ ਜੋਸ਼ੂੀ, ਵਿਜੇ ਜੋਸ਼ੀ, ਚਿਰੰਜੀ ਲਾਲ, ਕਾਰਤਿੱਕ ਜੋਸ਼ੀ, ਸਾਹਿਲ ਸ਼ਰਮਾਂ, ਬਲਦੇਵ ਰਾਜ, ਲੁਬਾਇਆ ਰਾਮ, ਪੁਸ਼ਪਾ, ਸ਼ੀਲਾ ਜੋਸ਼ੀ, ਰਾਣੀ ਜੋਸ਼ੀ, ਸ਼ਾਮਾਂ ਜੋਸ਼ੀ, ਉਦੇਸ਼ ਜੋਸ਼ੀ, ਸੁਖਦੇਵ ਜੋਸ਼ੀ, ਸੁਰਿੰਦਰ, ਵਰਿੰਦਰ, ਰਾਜੇਸ਼ ਜੋਸ਼ੀ, ਜੋਸ਼ੀ ਅਤੇ ਸ਼ਰਮਾਂ ਪਰਿਵਾਰ ਦੇ ਮੈਂਬਰ ਹਾਜਰ ਸਨ।

No comments: