BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੱਖਿਆ ਵਿਭਾਗ ਵਿੱਚ ਫੇਰਬਦਲ

ਹੁਸ਼ਿਆਰਪੁਰ, 1 ਅਪ੍ਰੈਲ (ਤਰਸੇਮ ਦੀਵਾਨਾ)- ਵਿੱਦਿਅਕ ਸਾਲ ਦੇ ਪਹਿਲੇ ਦਿਨ ਜ਼ਿਲਾ ਹੁਸ਼ਿਆਰਪੁਰ ਦੇ ਸਿੱਖਿਆ ਵਿਭਾਗ ਵਿੱਚ  ਅਫਸਰਾਂ ਦਾ ਫੇਰਬਦਲ ਪ੍ਰਮੁੱਖ ਸੱਕਤਰ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਕੀਤਾ ਗਿਆ ਹੈ। ਮੋਹਨ ਸਿੰਘ ਲੇਹਲ ਨੂੰ ਜ਼ਿਲਾ ਸਿੱਖਿਆ ਅਫਸਰ (ਸੈ.ਸਿ)ਲਗਾਇਆ ਗਿਆ ਹੈ ਅਤੇ ਇੰਜੀਨੀਅਰ ਬਲਵੀਰ ਸਿੰਘ ਨੂੰ ਜ਼ਿਲਾ ਸਿੱਖਿਆ ਅਫਸਰ (ਐ.ਸਿ)ਲਗਾਇਆ ਗਿਆ ਹੈ ਇਸ ਤੋਂ ਪਹਿਲਾਂ ਸ:ਲੇਹਲ ਬਤੌਰ ਜ਼ਿਲਾ ਸਿੱਖਿਆ ਅਫਸਰ (ਐ.ਸਿ) ਸੇਵਾ ਨਿਭਾ ਰਹੇ ਸਨ ਅਤੇ ਇੰਜੀਨੀਅਰ ਬਲਵੀਰ ਸਿੰਘ ਬਤੌਰ ਉਪ ਜ਼ਲਾ ਸਿੱਖਿਆ ਅਫਸਰ (ਸੈ.ਸਿ) ਸੇਵਾ ਨਿਭਾ ਰਹੇ ਸਨ  ਦੋਹਾਂ ਅਧਿਕਾਰੀਆਂ ਨੇ ਦੁਪਿਹਰ ਤੋਂ ਪਹਿਲਾਂ ਆਪਣੇ-2 ਅਹੁੱਦੇ ਸੰਭਾਲ ਲਏ  ਦੋਹਾਂ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਕਰਮਚਾਰੀ ਨੂੰ ਕੋਈ ਸੱਮਸਿਆ ਪੇਸ਼ ਨਹੀਂ ਆਉਣ ਦਿਤੀ ਜਾਵੇਗੀ  ਇਸ ਮੌਕੇ ਇਸ਼ਰ ਸਿੰਘ ਮੰਝ ਪੁਰ, ਉਪ ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਦਰਸ਼ਨ ਸਿੰਘ , ਉਪ ਜ਼ਿਲਾ ਸਿੱਖਿਆ ਅਫਸਰ (ਐ.ਸਿ) ਸ਼ੈਲੇਦਰ ਠਾਕੁਰ, ਸੇਵਾ ਮੁਕਤ ਡੀ.ਪੀ.ਆਈ ਦਰਸ਼ਨ ਕੌਰ, ਸੁਪਰਡੈਂਟ ਸੁਨੀਲ ਜੋਸ਼ੀ, ਸੁਪਰਡੈਂਟ  ਜਸਵਿੰਦਰ ਸਿੰਘ, ਸੁਪਰਡੈਂਟ ਰਾਮਦੇਵ, ਸੁਪਰਡੈਂਟ ਸਤੀਸ਼ ਕੁਮਾਰ, ਸੁਦੇਸ਼ ਸ਼ਰਮਾ, ਅਸ਼ੋਕ ਕਾਲੀਆ, ਨਰੇਸ਼ ਕੁਮਾਰ, ਮਦਨ ਲਾਲ ਸ਼ਰਮਾ, ਰਜਨੀਸ਼ ਕੁਮਾਰ ਗੁਲਿਆਨੀ, ਰਾਜਾ ਸਿੰਘ ਪੱਟੀ, ਸੁਨੀਲ ਕੁਮਾਰ ਮੁਕੇਰੀਆਂ, ਸਖੁਵਿੰਦਰ ਸਿੰਘ, ਬਹਾਦੁਰ ਸਿੰਘ ਅਧਿਆਪਕ ਯੂੁਨੀਅਨ ਨੇਤਾ, ਡੀ.ਐਸ.ਐਸ ਡਾ.ਕੁਲਤਰਨਜੀਤ ਸਿੰਘ, ਡਾ.ਸੰਜੀਵ ਅਬਰੋਲ, ਪ੍ਰਿੰ.ਜਰਨੈਲ ਸਿੰਘ, ਪ੍ਰਿੰ.ਤਰਲੋਚਨ ਸਿੰਘ, ਰਾਜਨ ਅਰੋੜਾ, ਪ੍ਰਿੰ.ਇੰਦਰਾ ਰਾਣੀ, ਪਿੰ .ਸੰਜੀਵ ਕੁਮਾਰ, ਦਿਨੇਸ਼ ਕੁਮਾਰ, ਅਸ਼ੋਕ ਕਾਲੀਆ, ਮੁਨੀਸ਼ ਮੋਦਗਿਲ, ਅਨਿਰੁਧ ਮੋਦਗਿਲ, ਕਰਨੈਲ ਸਿੰਘ ਕਲਸੀ, ਗੋਪਾਲ ਕ੍ਰਿਸ਼ਨ ਗੋਪੀ, ਬਲਰਾਮ, ਪੋ੍ਰਫੇਸਰ ਹਰੀਸ਼ ਚੰਦਰ, ਅਜੀਵ ਦਵੇਦੀ ,ਅਮਨਦੀਪ ਸ਼ਰਮਾ , ਹਰਬੰਸ ਕਲਸੀ, ਮੰਜੂ ਬਾਲਾ, ਰਮਨਦੀਪ, ਧੀਰਜ਼ ਵਸ਼ਿਸਟ, ਭਾਰਤ ਭੁੂਸ਼ਨ, ਜਸਵੀਰ ਸਿੰਘ ਖਰਲ, ਅਮਰੀਕ ਸਿੰਘ ਆਦਿ ਹਾਜਰ ਸਨ।

No comments: