BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜ ਪੀਰ ਦਰਬਾਰ ਜੰਡੂ ਸਿੰਘਾ ਵਿਖੇ ਸਲਾਨਾਂ ਮੇਲਾ ਧੂਮਧਾਮ ਨਾਲ ਸਪੰਨ ਹੋਇਆ

ਗੀਤਾਂ ਰਾਹੀਂ ਪੇਸ਼ਕਾਰੀ ਦਿੰਦਾ ਕਲਾਕਾਰ ਅਤੇ ਸੰਗਤਾਂ ਵਿੱਚ
ਹਾਜਰ ਬਾਬਾ ਬੰਤੇ ਸ਼ਾਹ, ਬੀਬੀ ਮਨਜੀਤ ਕੋਰ ਸਾਬਕਾ ਪੰਚ।

ਆਦਮਪੁਰ ਜੰਡੂ ਸਿੰਘਾ 28 ਅਪ੍ਰੈਲ (ਅਮਰਜੀਤ ਸਿੰਘ)- ਪੰਜ ਪੀਰ ਦਰਬਾਰ ਜੰਡੂ ਸਿੰਘਾ ਵਿੱਖੇ 12ਵਾਂ ਸਲਾਨਾਂ ਦੋ ਦਿਨਾਂ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਬੰਤੇ ਸ਼ਾਹ ਜੀ ਦੀ ਵਿਸੇਸ਼ ਦੇਖਰੇਖ ਹੇਠ ਦੋਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ ਜਿਸਦੇ ਸਬੰਧ ਵਿੱਚ 26 ਅਪ੍ਰੈਲ ਨੂੰ ਝੰਡੇ ਅਤੇ ਚਿਰਾਗ ਦੀ ਰਸਮ ਅਤੇ ਰਾਤ ਵੇਲੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ, ਅਤੇ ਨਕਲਾਂ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ 27 ਅ੍ਰਪੈਲ ਦਿਨ ਦੇ ਸਮਾਗਮ ਵੇਲੇ ਵਿਸ਼ਾਲ ਪੰਡਾਲ ਵਿੱਚ ਸਜਾਈ ਮਹਿਫਲ ਦੋਰਾਨ ਪੁੱਜੇ ਕਲਾਕਾਰਾਂ ਨੇ ਸੰਗਤਾਂ ਨੂੰ ਪੀਰਾਂ ਦੀ ਮਹਿਮਾਂ ਗਾ ਕੇ ਨਿਹਾਲ ਕੀਤਾ  ਸ਼ਾਮ 5 ਵਜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਉਸਤਾਦ ਰਜਿੰਦਰ ਕੁਮਾਰ ਮਿੰਟੂ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਈਆਂ ਗਈਆ ਰਾਤ ਵੇਲੇ ਮਹਾਂਮਾਈ ਦਾ ਜਾਗਰਣ ਵੀ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਨਾਂਮਵਰ ਕਲਾਕਾਰ ਰਾਜਨ ਮੱਟੂ ਨੇ ਸੰਗਤਾਂ ਨੂੰ ਮਹਾਮਾਈ ਦੀ ਮਹਿਮਾਂ ਗਾ ਕੇ ਨਿਹਾਲ ਕੀਤਾ ਇਨਾਂ ਦੋ ਦਿਨਾਂ ਸਮਾਗਮਾਂ ਵਿੱਚ ਬਾਬਾ ਬੰਤੇ ਸ਼ਾਹ, ਰਾਣੀ ਮਲੰਗਨੀ, ਬਾਬਾ ਕ੍ਰਿਸ਼ਨ ਲਾਲ ਚਿੰਤਪੁਰਨੀ, ਜੀਤੂ ਦੇਵਾ ਜੀ ਹੁਸ਼ਿਆਰਪੁਰ, ਬਾਬਾ ਸੋਨੂੰ ਸਹੋਤਲਾ, ਬਾਬਾ ਕਾਂਤਾ ਦੇਵੀ ਲਾਲ ਕੁਰਤੀ, ਸੋਨੂੰ ਬਾਬਾ ਗੜਾ ਜਲੰਧਰ, ਸਾਂਈ ਬੁੱਗਲੀ ਆਦਮਪੁਰ, ਬਿੱਲਾ ਬਾਬਾ ਆਦਮਪੁਰ, ਮੋਲਾ ਕਾਦਰੀ ਆਦਮਪੁਰ, ਬਾਬਾ ਰਾਜ ਕੁਮਾਰ ਆਦਮਪੁਰ, ਸੋਨੀਆ ਮਹੰਤ ਜੰਡੂ ਸਿੰਘਾ, ਬਾਬਾ ਮੱਤਾ ਚੋਗਿੱਟੀ, ਬਾਬਾ ਭੋਲੀ 40 ਕੁਵਾਟਰ ਜਲੰਧਰ, ਸਿਮਰਨ ਜੰਡੂ ਸਿੰਘਾ, ਬਾਬਾ ਰਾਮੇ ਸ਼ਾਹ ਜੰਡੂ ਸਿੰਘਾ, ਨਿੰਮੋ ਸਰਕਾਰ, ਭਗਤ ਮੀਤਾ, ਬਾਬਾ ਸ਼ਿੰਦਾ, ਡਾ ਮਨਜੀਤ ਸਿੰਘ, ਬਾਬਾ ਅਜੈਬ ਸਿੰਘ ਭੁੱਲੇਵਾਲ ਰਾਠਾਂ, ਸੋਨੂੰ ਬਾਬਾ ਅਮ੍ਰਿਤਸਰ, ਬਾਬਾ ਅਮਰੀਕ ਸਿੰਘ, ਆਦਿ ਮੇਲੇ ਵਿੱਚ ਵਿਸੇਸ਼ ਤੋਰ ਪੁੱਜੇ, ਇਨਾਂ ਤੋਂ ਇਲਾਵਾ ਸਰਪੰਚ ਰਣਜੀਤ ਸਿੰਘ ਮੱਲੀ, ਸਾਬਕਾ ਮੈਂਬਰ ਪੰਚਾਇਤ ਬੀਬੀ ਮਨਜੀਤ ਕੋਰ, ਪੰਚ ਜਗੀਰ ਕੋਰ, ਅਵਤਾਰ ਸਿੰਘ ਕਾਰੀ, ਚਰਨਜੀਤ ਸਿੰਘ, ਏ.ਐਸ.ਆਈ ਸੁਖਵਿੰਦਰਪਾਲ ਸਿੰਘ, ਭਲਵਾਨ ਰਜਿੰਦਰ ਕੁਮਾਰ ਮਿੰਟੂ, ਗੁਰਪ੍ਰੀਤ ਕੋਰ, ਵਿਕਰਮ ਸਿੰਘ, ਬਲਵਿੰਦਰ ਸਿੰਘ ਏ.ਐਸ.ਆਈ, ਮੋਨੂੰ ਹੁਸੈਨ, ਦੀਪੂ ਅਤੇ ਹੋਰ ਸੇਵਾਦਾਰ ਹੀਜਰ ਸਨ।

No comments: