BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਵਕਤ ਹੋਈ ਮੌਤ 'ਤੇ ਡੂੱਘੇ ਦੁੱਖ ਦਾ ਪ੍ਰਗਟਾਵਾ

ਦੁਸਾਂਝ ਕਲਾਂ 16 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੇ ਸਕੱਤਰ ਅਤੇ ਕਾਂਗਰਸੀ ਆਗੂ ਮਾ. ਮਲ਼ੂਕ ਰਾਮ ਦੀ ਪਤਨੀ ਗੁਰਮੀਤ ਕੌਰ ਦਾ ਸਵੇਰੇ 10 ਵਜੇ ਦਿਲ ਦਾ ਦੌਰਾ ਪੈਣ ਤੇ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਬੇਵਕਤ ਹੋਈ ਮੌਤ ਤੇ ਪੰਜਾਬੀ ਸਹਿਤ ਸਭਾ ਵਲੋ ਡੂੱਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਜਰਨਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਗਿਆਨ ਸਿੰਘ ਦੁਸਾਂਝ, ਸੁਰਿੰਦਰ ਪਾਲ ਕੁੱਕੂ, ਸਤਨਾਮ ਰਾਮ ਚੰਦੜ, ਦਿਲਜੀਤ ਸਿੰਘ ਚਾਨਾ, ਸੀਤਲ ਰਾਮ ਬੰਗਾ, ਜਸਵੀਰ ਕੌਰ ਜੱਸੀ, ਗਿਆਨੀ ਪਰਮਜੀਤ ਸਿੰਘ, ਮੰਗਤ ਰਾਮ ਮੰਗਾ, ਹਰੀ ਦੱਤ ਸਰਮਾ ਆਦਿ ਹਾਜ਼ਰ ਸਨ।

No comments: