BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਜੇਸੀਸੀ ਏ ਅਤੇ ਜੇਸੀਸੀ ਬੀ ਟੀਮ ਵਿੱਚਕਾਰ ਕ੍ਰਿਕਟ ਦਾ ਮੈਚ ਹੋਇਆ

ਜੇਸੀਸੀ ਏ ਅਤੇ ਬੀ ਟੀਮ ਨਾਲ ਸਰਪੰਚ ਰਣਜੀਤ ਸਿੰਘ ਮੱਲੀ ਜੰਡੂ ਸਿੰਘਾ, ਜਸਪਾਲ ਸਿੰਘ ਸੰਘਾ, ਰਾਮ ਸਰੂਪ ਅਤੇ ਹੋਰ, ਖਿਡਾਰੀ।
ਆਦਮਪੁਰ ਜੰਡੂ ਸਿੰਘਾ 11 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਦੀ ਗਰਾਂਉਡ ਵਿੱਚ ਜੇਸੀਸੀ ਏ ਅਤੇ ਜੇਸੀਸੀ ਬੀ ਟੀਮ ਵਿੱਚਕਾਰ ਕ੍ਰਿਕਟ ਦਾ ਮੈਚ ਬਹੁਤ ਹੀ ਉਤਸ਼ਾਹ ਨਾਲ ਖੇਡਿਆ ਗਿਆ। ਇਸ ਮੈਂਚ ਵਿੱਚ ਪਹਿਲਾ ਬੱਲੇਬਾਜੀ ਕਰਦੇ ਹੋਏ, ਬੀ ਟੀਮ ਨੇ 12 ਉਵਰਾਂ ਵਿੱਚ 112 ਰੰਨ ਬਣਾਏ। ਇਨਾਂ ਰੰਨਾਂ ਦਾ ਪਿੱਛਾ ਕਰਨ ਵਾਲੀ ਉਤਰੀ ਜੇਸੀਸੀ ਬੀ ਟੀਮ ਨੇ 110 ਸਕੋਰ ਹੀ ਬਣਾਏ। ਇਸ ਮੋਕੇ ਤੇ ਖਿਡਾਰੀ ਦਲਜੀਤ ਕੁਮਾਰ ਜੱਸੀ, ਸਰਬਜੀਤ ਸਿੰਘ, ਸੋਨੂੰ, ਲਾਡੀ, ਲਵਪ੍ਰੀਤ, ਸੰਨੀ, ਕਮਲ, ਜਲਾਉਦੀਨ, ਹੈਪੀ, ਆਦਿ ਹਾਜਰ ਸਨ। ਇਸ ਮੋਕੇ ਤੇ ਸਰਪੰਚ ਰਣਜੀਤ ਸਿੰਘ ਮੱਲੀ ਜੰਡੂ ਸਿੰਘਾ, ਜਸਪਾਲ ਸਿੰਘ ਸੰਘਾ, ਪੱਤਰਕਾਰ ਅਮਰਜੀਤ ਸਿੰਘ ਜੰਡੂ ਸਿੰਘਾ, ਸਾਬਕਾ ਸੰਮਤੀ ਮੈਂਬਰ ਰਾਮ ਸਰੂਪ, ਨੇ ਦੋਵੇਂ ਖੇਡਣ ਵਾਲੀਆਂ ਟੀਮਾਂ ਦੀ ਹੋਸਲਾ ਅਫਜਾਈ ਕੀਤੀ। ਇਸ ਮੈਂਚ ਦੋਰਾਨ ਸਬ ਆਫਿਸ ਪੰਜਾਬੀ ਜਾਗਰਣ ਜੰਡੂ ਸਿੰਘਾ ਦਾ ਵਿਸੇਸ਼ ਸਹਿਯੋਗ ਰਿਹਾ।

No comments: