BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੇਅਰਮੈਨ ਅਮਰਜੀਤ ਸਿੰਘ ਸੰਧੂ ਵਲੋ ਦੁਸਾਂਝ ਕਲਾਂ ਦਾਣਾ ਮੰਡੀ ਦਾ ਲਿਆ ਜਾਇਜ਼ਾ

ਦਾਣਾ ਮੰਡੀ ਦੁਸਾਂਝ ਕਲਾਂ ਵਿਖੇ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਦੇ ਹੋਏ ਚੇਅਰਮੈਨ ਅਮਰਜੀਤ ਸਿੰਘ ਸੰਧੂ ਅਤੇ ਹੋਰ ਅਕਾਲੀ ਆਗੁੂ
ਦੁਸਾਂਝ ਕਲਾਂ 22 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਮਾਰਕਿਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਅਮਰਜੀਤ ਸਿੰਘ ਸੰਧੂ ਵਲੋ ਦੁਸਾਂਝ ਕਲਾਂ ਦਾਣਾ ਮੰਡੀ ਦੌਰਾ ਕੀਤਾ ਗਿਆ ਇਸ ਸਮੇ ਚੇਅਰਮੈਨ ਸੰਧੂ ਨੇ ਕਿਹਾ ਕਿ ਕਿਸਾਨਾਂ ਨੂੰ  ਦਾਣਾ ਮੰਡੀ ਵਿਚ ਕਣਕ ਵੇਚਣ ਦੀ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।ਕਿਸਾਨਾਂ ਨੂੰ ਉਨ੍ਹਾ ਦੀ ਫ਼ਸਲ ਦਾ ਪੂਰਾ- ਪੂਰਾ ਮੁੱਲ ਦਿੱਤਾ ਜਾਵੇਗਾ।ਇਹ ਪ੍ਰਗਟਾਵਾਂ ਸੰਧੂ ਨੇ ਦੁਸਾਂਝ ਕਲਾਂ ਦਾਣਾ ਮੰਡੀ ਦਾ ਦੌਰਾ ਕਰਨ ਮੌਕੇ ਕਹੇ ਇਸ ਸਮੇ ਕਿਸਾਨਾ ਨੇ ਆਪਣੀ ਚਿਰਾ ਤੋ ਲੱਟਕੀ ਆ ਰਹੀ ਮੰਗ ਦਾਣਾ ਮੰਡੀ ਨੂੰ ਪੱਕਾ ਕਰਨ ਦੀ ਕਹੀ ਸੰਧੂ ਨੇ ਇਸ ਮੰਗ ਨੂੰ ਜਲਦੀ ਪੂਰਾ ਕਰਨ ਵਾਅਦਾ ਕੀਤਾ ਇਸ ਸਮੇ ਪ੍ਰਗਣ ਸਿੰਘ,ਰਸ਼ਪਾਲ ਸਿੰਘ, ਨੇਕੀ,ਨੂਰੀ ਅਤੇ ਬਹੁਤ ਸਾਰੇ ਆਗੁ ਆਦਿ ਹਾਜਰ ਸਨ।

No comments: