BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਥ ਆਗੂ ਹਰਜੀਤ ਪਤਾਰਾ ਨੂੰ ਸਦਮਾਂ-ਪਿਤਾ ਦਾ ਦਿਹਾਤ

ਸ. ਗੁਰਦੇਵ ਸਿੰਘ ਪਤਾਰਾ
ਆਦਮਪੁਰ ਜੰਡੂ ਸਿੰਘਾ 22 ਅਪ੍ਰੈਲ (ਅਮਰਜੀਤ ਸਿੰਘ)- ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦੋਆਬਾ ਜੋਨ ਹਰਜੀਤ ਸਿੰਘ ਪਤਾਰਾ ਨੂੰ ਭਾਰੀ ਸਦਾ ਲੱਗਾ ਹੈ, ਬੀਤੇ ਦਿਨ 20 ਅਪ੍ਰੈਲ ਨੂੰ ਉਨਾਂ ਦੇ ਸਤਿਕਾਰਯੋਗ ਪਿਤਾ ਸ. ਗੁਰਦੇਵ ਸਿੰਘ ਦਾ ਅਚਾਨਕ ਦਿਹਾਤ ਹੋ ਗਿਆ। ਜਿਨਾਂ ਦਾ ਅੰਤਿਮ ਸੰਸਕਾਰ ਅੱਜ 23 ਅਪ੍ਰੈਲ ਨੂੰ 11 ਵਜੇ ਸਵੇਰੇ ਪਿੰਡ ਪਤਾਰਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਸ. ਗੁਰਦੇਵ ਸਿੰਘ ਪਤਾਰਾ ਨੇ ਜਲੰਧਰ ਕੈਂਟ ਰੇਲਵੇ ਵਿਭਾਗ ਵਿੱਚ ਡਿਉੂਟੀ ਕਰਦੇ ਹੋਏ, ਰਿਟਾਇੰਡ ਹੋਏ, ਉਪਰੰਤ ਸ਼ੋ.ਅ.ਦ ਨੂੰ ਆਪਣੀਆਂ ਸੇਵਾਵਾਂ ਇੱਕ ਸੱਚੇ ਸਿਪਾਹੀ ਦੇ ਤੋਰ ਤੇ ਦਿਤੀਆਂ, ਅਤੇ ਕਾਰਜਕਰਨੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਜਰਨਲ ਸਕੱਤਰ ਸਦਰ ਸਰਕਲ ਵੀ ਰਹੇ। ਸੀਨੀਅਰ ਅਕਾਲੀ ਆਗੂ ਸ. ਗੁਰਦੇਵ ਸਿੰਘ ਦੀ ਇਸ ਹੋਈ ਇਸ ਬੇਵੱਖਤੀ ਮੋਤ ਦੇ ਉਨਾਂ ਦੇ ਵੱਡੇ ਸਪੁੱਤਰ ਵੱਡੇ ਸਪੁੱਤਰ ਐਨ.ਆਰ ਆਈ ਰਵਿੰਦਰ ਸਿੰਘ, ਐਨ.ਆਰ.ਆਈ ਸਤਵਿੰਦਰ ਸਿੰਘ, ਯੂਥ ਆਗੂ ਹਰਜੀਤ ਪਤਾਰਾ ਨਾਲ ਹਲਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ, ਐਮ.ਐਲ.ਏ ਪਰਗਟ ਸਿੰਘ ਹਲਕਾ ਜਲੰਧਰ ਕੈਂਟ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਐਸ.ਜੀ.ਪੀ.ਸੀ ਮੈਂਬਰ ਬੀਬੀ ਦਵਿੰਦਰ ਕੋਰ ਕਾਲਰਾ, ਦੋਆਬਾ ਪ੍ਰਧਾਨ ਯੂਥ ਅਕਾਲੀ ਦਲ ਸਰਬਜੋਤ ਸਿੰਘ ਸਾਬੀ, ਯੂਥ ਅਕਾਲੀ ਦਲ ਪ੍ਰਧਾਨ ਹਰਿੰਦਰ ਸਿੰਘ ਢੀਡਸਾਂ, ਕੋਸਲਰ ਬਲਵੀਰ ਸਿੰਘ ਬਿੱਟੂ, ਨੰਬਰਦਾਰ ਦਵਿੰਦਰ ਸਿੰਘ ਬੁਡਿਆਣਾ, ਸਰਕਲ ਪਤਾਰਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮਾਂ, ਸੁਖਵਿੰਦਰ ਸਿੰਘ ਖਾਲਸਾ ਕੋਟਲੀ, ਸਰਪੰਚ ਨਰੇਸ਼ ਕੁਮਾਰੀ, ਗੁਰਦਿਆਲ ਬੈਂਸ, ਪੰਚ ਮਹਿੰਦਰ ਸਿੰਘ, ਸਤਨਾਮ ਬੰਗੜ, ਜਗੀਰ ਕੋਰ, ਨੰਬਰਦਾਰ ਮੋਹਨ ਸਿੰਘ, ਯੂਥ ਆਗੂ ਲਖਵੀਰ ਸਿੰਘ ਹਜਾਰਾ, ਸੁਖਵੀਰ ਸਿੰਘ ਹਜਾਰਾ, ਸਰਪੰਚ ਬਲਜਿੰਦਰ ਸਿੰਘ ਹਜਾਰਾ, ਸਰਪੰਚ ਗੁਰਦੀਪ ਸਿੰਘ ਬੋਲੀਨਾਂ, ਅਮ੍ਰਿਤਪਾਲ ਸਿੰਘ ਮਾਨ, ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ, ਸੰਦੀਪ ਵਰਮਾਂ, ਅਵਤਾਰ ਸਿੰਘ ਈਸ਼ਰਵਾਲ, ਸਰਬਜੀਤ ਸਾਬੀ ਢੱਡਾ, ਅਤੇ ਪੰਜਾਬੀ ਜਾਗਰਣ ਸਬ ਆਫਿਸ ਜੰਡੂ ਸਿੰਘਾ ਨੇ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

No comments: