BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਮਾਜ ਸੇਵਾ ਸੁਸਾਇਟੀ ਦੀ ਮੀਟਿੰਗ

ਜਲੰਧਰ 9 ਅਪ੍ਰੈਲ (ਦਲਵੀਰ ਸਿੰਘ)- ਪਾਰਕ ਮਹਾਰਾਜਾ ਰਣਜੀਤ ਸਿੰਘ ਰਣਜੀਤ ਨਗਰ ਵਿਚ ਇਕ ਮੁਹੱਲਾ ਨਿਵਾਸੀ ਨਾਲ ਸਮਾਜ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸ੍ਰੀ ਰਾਮ ਨੋਮੀ ਉਤਸਵ ਕਮੇਟੀ ਵੱਲੋ 15 ਐਪਲ ਨੂੰ ਜੋ ਸ਼ੁਭ ਯਾਤਰਾ ਕੱਢਣੀ ਹੈ ਉਸ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕਮਲ ਕੁਮਾਰ ਭੂੰਬਲਾ ਜੀ ਨੇ ਮੁਹੱਲਾ ਨਿਵਾਸੀਆ ਨੂੰ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਨੂੰ ਕੱਲ 10 ਅਪੈਲ ਦੀ ਪ੍ਰਭਾਤ ਫੇਰੀ ਦਾ ਮੌਕਾ ਮਿਲਿਆ ਹੈ।ਇਸ ਲਈ ਸੁਸਾਇਟੀ ਨੂੰ ਜੋ ਮੌਕਾ ਪ੍ਰਭਾਤ ਫੇਰੀ ਦਾ ਮਿਲਿਆ ਹੈ ਉਸ ਨੂੰ ਸਫਲ ਬਣਾਉਣ ਲਈ ਸਾਨੂੰ ਸਾਰੀਆ ਦਾ ਸਾਥ ਚਾਹੀਦਾ ਹੈ ਮਮੁੱਹਲਾ ਨਿਵਾਸੀਆ  ਨੇ ਕਿਹਾ ਪ੍ਰਭਾਤ ਫੇਰੀ ਨੂੰ ਸਫਲ ਬਣਾਉਣ ਲਈ ਅਸੀ ਸਾਰੇ ਸਾਥ ਹਾ।ਇਸ ਮੌਕੇ ਸ੍ਰੀ ਆਤਮਾ ਪ੍ਰਕਾਸ਼ ਗੁਪਤਾ , ਅਸਵਨੀ ਗੁਪਤਾ . ਭੁਪਿੰਦਰ ਸਿੰਘ, ਦੀਨਬੰਦੂ ਗੁਪਤਾ , ਸੁਭਾਸ਼ ਜੀ . ਕਮਲਜੀਤ ਸਿੰਘ, ਮਲਕੀਤ ਸਿੰਘ, ਮੋਹਣ ਸਿੰਘ, ਪ੍ਸ਼ੋਤਮ ਪਾਲ , ਹਰੀਸ਼ ਵਰਮਾ, ਪਰੀਤਮ ਸਿੰਘ, ਵੇਦ ਰਾਜ ਕਾਲੀ, ਬੀ. ਐਮ. ਬੇਦੀ, ਜਸਵੀਰ ਸਿੰਘ, ਬਲਵੰਤ ਸਿੰਘ ਸੰਧੂ, ਮਨਜੀਤ ਸਿੰਘ, ਲਾਡੀ, ਵਿੰਕੀ, ਬਲਵਿੰਦਰ ਸਿੰਘ, ਰਾਜੇਸ਼ ਡਾਂਗ, ਔ ਪੀ. ਸ਼ਰਮਾ , ਸਤੀਸ਼  ਅਤੇ ਸ਼ਰਮਾ ਰੇਲਵੇ ਕਾਲੋਨੀ ਵਾਲੇ ਹਾਜਰ ਸਨ।

No comments: