BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੱਤ ਨਰਾਇਣ ਮੰਦਰ ਵਿੱਚ ਮੀਟਿੰਗ ਹੋਈ

ਜਲੰਧਰ 2 ਅਪ੍ਰੈਲ (ਦਲਵੀਰ ਸਿੰਘ) ਸ਼੍ਰੀ ਹਰੀਨਾਮ ਅੰਮ੍ਰਿਤ ਰਸਧਾਰਾ ਦਾ ਆਯੋਜਨ ਮਿਤੀ 3 ਅਪ੍ਰੈਲ ਤੋ ਲੈ ਕੇ 10 ਅਪ੍ਰੈਲ ਤੱਕ ਸੱਤ ਨਰਾਇਣ ਮੰਦਰ ਨੇੜੇ ਐਸ. ਡੀ ਕਾਲਜ ਵਿੱਚ ਕਰਾਇਆ ਜਾ ਰਿਹਾ ਹੈ। ਜਿਸ ਵਿਚ ਵਿਸ਼ਵ ਵਿਖਆਤ ਗੋੜੀਏ ਵੈਸ਼ਨਵ ਅਚਾਰੀਆ ਪਰਮ ਪੂਜੇਪਾਦ ਸ਼੍ਰੀ ਮਦ ਭਗਤੀ ਵਿਗਿਆਨ ਭਾਰਤੀ ਗੋਸਵਾਮੀ ਮਹਾਰਾਜ ਜੀ ਆਪਣੇ ਮੁਖਾਰ ਵਿੰਦ ਤੋ ਹਰੀਨਾਮ ਅੰਮ੍ਰਿਤ ਰਸਧਾਰਾ ਦਾ ਰੋਜ਼ਾਨਾ ਸ਼ਾਮ 7-30 ਤੋ 9-30 ਤੱਕ ਪਰਵਾਹ ਕਰਨਗੇ ਹੋਰ ਵੀ ਅੰਤਰਾਸ਼ਟਰੀ ਸੰਮਥਾਵਾ ਦੇ ਆਚਾਰੀਆ ਪਧਾਰੇ ਗਏ ਕੇ ਸੰਗਤ ਨੂੰ ਆਪਣੇ ਦਰਸ਼ਨਾ ਨਾਲ ਨਿਹਾਲ ਕਰਨਗੇ ਇਸ ਤੋ ਉਪਰੰਤ ਲੰਗਰ ਪ੍ਰਸ਼ਾਦ ਵੀ ਪ੍ਰਬੰਧ ਕੀਤਾ ਗਿਆ ਹੈ ਇਸ ਵਿੱਚ ਮੰਚ ਸੰਚਾਲਨ ਪੂਜੇਪਾਦ ਸ਼੍ਰੀਮਦ ਭਗਤੀ ਪ੍ਰਸੂਨ ਮਧੂਸੁਦਨ ਮਹਾਰਾਜ ਜੀ ਕਰਨਗੇ ਸ਼੍ਰੀ ਹਰੀਨਾਮ ਅੰਮ੍ਰਿਤ ਰਸਧਾਰਾ ਦੇ ਪ੍ਰਧਾਨ ਪਵਨਦੀਪ, ਪਵਨ ਵਾਰੇਨ, ਧੀਰ ਕਿਸ਼ਨ, ਹਨੀ, ਰੋਹਿਤ, ਧੀਰਜਸੇਠੀ, ਰਾਘਵ, ਰਮਨ, ਨਿਖਿਲ, ਜੱਗੀ, ਨਿਖਿਲ ਸ਼ਰਮਾ, ਗੋਪਾਲ, ਜਨਾਰਦਨ, ਰਾਧਾ ਮਾਧਵ, ਸਾਹਿਲ ਹਾਜਰ ਸਨ।

No comments: