BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕ੍ਰਾਈਸਟਚਰਚ ਨੇੜੇ 4.7 ਤੀਬਰਤਾ ਵਾਲਾ ਭੁਚਾਲ ਦਾ ਜਬਰਦਸਤ ਝਟਕਾ

ਆਕਲੈਂਡ-11 ਮਈ (ਹਰਜਿੰਦਰ ਸਿੰਘ ਬਸਿਆਲਾ)-ਅੱਜ ਰਾਤ 8.45 'ਤੇ ਕ੍ਰਾਈਸਟਚਰਚ ਨੇੜੇ 4.7 ਤੀਬਲਤਾ ਵਾਲਾ ਜਬਰਦਸਤ ਭੁਚਾਲ ਦਾ ਝਟਕਾ ਲੱਗਾ। ਕ੍ਰਾਈਸਟਚਰਚ ਸ਼ਹਿਰ ਦੇ ਸਾਊਥ-ਈਸਟ ਵਾਲੇ ਪਾਸੇ 10 ਕਿਲੋਮੀਟਰ ਦੇ ਘੇਰੇ ਵਿਚ ਇਹ ਭੁਚਾਲ ਆਇਆ ਅਤੇ ਇਸਦੀ ਡੁੰਘਾਈ 7 ਕਿਲੋਮੀਟਰ ਅੰਕ ਨਾਪੀ ਗਈ।

No comments: