BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਪਾਰਟੀ ਦੀ ਮੀਟਿੰਗ ਕਸਬਾ ਸੁਧਾਰ ਵਿਖੇ ਹੋਈ

ਆਮ ਪਾਰਟੀ ਦੀ ਮੀਟਿੰਗ ਦੌਰਾਨ ਮੇਜਰ ਰਾਜਬੀਰ ਸਿੰਘ ਅਜਨਾਲਾ ਅਤੇ ਹੋਰ
ਸੁਧਾਰ 22 ਮਈ (ਕੁਲਬੀਰ ਸਿੰਘ ਢਿੱਲੋਂ)- ਆਮ ਪਾਰਟੀ ਮੀਟਿੰਗ ਕਸਬਾ ਸੁਧਾਰ ਵਿਖੇ ਆਮ ਪਾਰਟੀ ਦੇ ਆਗੂ ਬਲਰਾਜ ਸਿੰਘ ਰਾਜੂ ਦੇ ਨਿਵਾਸ ਸਥਾਨ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਦੇ ਮੇਜਰ ਰਾਜਬੀਰ ਸਿੰਘ ਅਜਨਾਲਾ ਨੇ ਕਿਹਾ ਕਿ ਆਮਪਾਰਟੀ ਇਕ ਸੱਚੀ ਦੇ ਸੁੱਚੀ ਪਾਰਟੀ ਹੈ ਇਸ ਦਾ ਆਪਣੇ ਤਨੋ ਮਨੋ ਸਾਥ ਦਿਓ ਕਿਉਂਕਿ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਇਸ ਮੌਕੇ ਗੁਰਬਚਨ ਸਿੰਘ ਸਾਬਕਾ ਸਰਪੰਚ,ਜਤਿੰਦਰ ਕੁਮਾਰ ਮੰਨਣ,ਸੋਰਵ ਕੁਮਾਰ ਅਜਨਾਲਾ,ਅਮਰਜੀਤ ਸਿੰਘ ਸ਼ੇਖੋਂ,ਪੰਚ ਦੀਪਕ ਕੁਮਾਰ,ਪਰਮਜੀਤ ਸਿੰਘ ਨਾਸਰ,ਦਰਸ਼ਨ ਸਿੰਘ,ਪ੍ਰਗਟ ਸਿੰਘ,ਧਰਮ ਪਾਲ,ਗੁਰਪ੍ਰੀਤ ਸਿੰਘ,ਸੁਖਪ੍ਰੀਤ ਸਿੰਘ,ਅਜੀਤ ਸਿੰਘ,ਪ੍ਰਕਾਸ਼ ਸਿੰਘ,ਕਸ਼ਮੀਰ ਸਿੰਘ,ਅਗਰੇਜ ਸਿੰਘ,ਮਨਦੀਪ ਸਿੰਘ,ਜਗਜੀਤ ਸਿੰਘ ਜੱਗਾ ਆਦਿ ਹਾਜਰ ਸਨ।

No comments: