BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਦਲ ਦੇ ਆਗੂ ਨੇ ਲੋਕਲ ਲੀਡਰਸ਼ਿਪ ਤੋਂ ਤੰਗ ਆ ਕੇ ਕਾਂਗਰਸ਼ ਵਿੱਚ ਹੋਇਆ ਸ਼ਾਮਿਲ

ਦੁਸਾਂਝ ਕਲਾਂ 16 ਮਈ (ਸੁਰਿੰਦਰ ਪਾਲ ਕੁੱਕੂੁ)-ਸਾਬਕਾ ਜਿਲਾ੍ਹ ਪ੍ਰਸ਼ਿਦ ਮੈਂਬਰ ਬੀਬੀ ਮਹਿੰਦਰ ਕੌਰ ਦੇ ਗ੍ਰਹਿ ਦੁਸਾਂਝ ਕਲਾਂ ਵਿਖੇ ਇਲਾਕੇ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਟ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆ ਬੀਬੀ ਮਹਿੰਦਰ ਕੌਰ ਨੇ ਚੌਧਰੀ ਸੰਤੋਖ ਸਿੰਘ ਨੂੰ ਜੀ ਆਇਆਂ ਕਿਹਾ ਬਾਅਦ ਵਿੱਚ ਮਾ. ਮਲੂਕ ਰਾਮ, ਚਰਨਜੀਤ ਸਿੰਘ ਬੱਗਾ ਅਤੇ ਹੋਰ ਆਗੂਆ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਆਖੀਰ ਵਿੱਚ ਦਲਜੀਤ ਸਿੰਘ ਪੰਚ ਮਾਰਕੀਟ ਕਮੇਟੀ ਮੈਂਬਰ ਗੁਰਾਇਆ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਵਧੀਆਂ ਦਿੱਤੀਆ। ਇਸ ਮੌਕੇ ਦਲਜੀਤ ਸਿੰਘ ਨੇ ਕਿਹਾ ਕਿ ਮੇੈ ਲੋਕਲ ਅਕਾਲੀ ਲੀਡਰਸ਼ਿਪ ਤੋ ਦੱਖੀ ਹੋ ਕੇ ਕਾਂਗਰਸ ਵਿੱਚ ਸ਼ਾਮਿਲ ਹੋਇਆ ਹਾਂ। ਇਸ ਮੌਕੇ ਅਜੀਤ ਸਿੰਘ, ਮਾ.ਮਲੂਕ ਰਾਮ, ਸਿਰਤੇਜ ਸਿੰਘ ਮਤੱਫਲੂ, ਚਰਨਜੀਤ ਸਿੰਘ ਬੱਗਾ, ਅਮਰੀਕ ਸਿੰਘ ਪੂਨੀ, ਨਿਰਮਲ ਦਾਸ ਲੰਬੜਦਾਰ, ਖੁਸੀ ਰਾਮ, ਸੋਢੀ ਰਾਮ,ਕਿਰਨਪ੍ਰੀਤ ਵਿੱਕੀ, ਰਾਮ ਲੁਭਾਇਆ ਬਲਾਕ ਸੰਮਤੀ ਮੈਂਬਰ, ਚੌਧਰੀ ਮਨੋਹਰ ਲਾਲ, ਹਰਜਿੰਦਰ ਸਿੰਘ ਲੰਬੜਦਾਰ, ਬਲਵੀਰ ਸਿੰਘ ਸਰਪੰਚ, ਸਤਨਾਮ ਚੰਦੜ੍ਹ, ਰਾਮ ਤੀਰਥ, ਜਸਵੀਰ ਸਿੰਘ, ਪਾਲਾ, ਪਰਦੀਪ ਬੰਗਾ, ਅਜੀਤ ਸਿੰਘ, ਬੀਬੀ ਮਹਿੰਦਰ ਕੌਰ, ਜਸਪ੍ਰੀਤ ਸਿੰਘ ਮਾਣਕੂ ਅਤੇ ਹੋਰ ਇਲਾਕੇ ਭਰ ਤੋ ਕਾਂਗਰਸ ਵਰਕਰ ਆਦਿ ਹਾਜ਼ਰ ਸਨ

No comments: