BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝ ਕਲਾਂ ਸਪੋਸਟਸ ਕਲੱਬ ਨੂੰ ਦਿੱਤਾ ਇਕ ਲੱਖ ਦਾ ਚੈਂਕ

ਦੁਸਾਂਝ ਕਲਾਂ 26 ਮਈ (ਸੁਰਿੰਦਰ ਪਾਲ ਕੁੱਕੂ)- ਹਲਕਾ ਵਿਧਾਇਕ ਅਵਿਨਾਸ਼ ਚੰਦਰ ਕਲੇਰ ਨੇ ਆਪਣੇ ਅਖਤਿਆਰੀ ਖਾਤੇ ਵਿੱਚੋ ਬਾਬਾ ਸੰਗ ਸਪੋਰਟਸ ਕਲੱਬ ਦੁਸਾਂਝ ਕਲਾਂ ਨੂੰ ਇਕ ਲੱਖ ਰੁਪਏ ਦੀ ਗ੍ਰਾਟ ਦਾ ਚੈਂਕ ਅਮਰਜੀਤ ਸਿੰਘ ਸੰਧੂ ਰਾਹੀ ਭੇਜੀਆ ਗਿਆਂ ।ਇਸ ਸਮੇ ਸਪੋਰਟਸ ਕਲੱਬ ਦੇ ਮੈਬਰਾਂ ਵਲੋ ਵਿਧਾਇਕ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਗੁਰਵਿੰਦਰ ਸਿੰਘ ਰਾਜਾ ਕੋਟਲੀ ਨੂੰ ਥੂਧ ਅਕਾਲੀ ਦੱਲ ਜਲੰਧਰ ਦਿਹਾਤੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਨੂੰ ਮੀਤ ਪ੍ਰਧਾਨ ਬਣਨ ਤੇ ਸਿਰਪਾਉ ਦੇ ਸਨਮਾਨਿਤ ਕੀਤਾ ਗਿਆ।ਇਸ ਸਮੇ ਕੁਲਵਿੰਦਰ ਸਿੰਘ ,ਬਲਵੀਰ ਸਿੰਘ ਸਰਪੰਚ ,ਸੋਮ ਨਾਥ,ਸੁਰਪ੍ਰੀਤ ਸਿੰਘ,ਨਵਜੋਤ ਸਿੰਘ ,ਅਜੇ ਕੁਮਾਰ, ਰਮਨਦੀਪ ਸਿੰਘ, ਮਲੂਕ ਰਾਮ, ਦਲਜੀਤ ਸਿੰਘ, ਸਮਸੇਰ ਸਿੰਘ, ਸਰਬਜੋਤ ਸਿੰਘ,ਗੁਰਸੁਵਕ ਸਿੰਘ, ਜਸਵੀਰ ਸਿੰਘ, ਆਂਦਿ ਹਾਜ਼ਰ ਸਨ।

No comments: