BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਰਲੀਨ ਵਾਟਰ ਪਾਰਕ ਵਿੱਚ ਰੋਣਕਾਂ ਲੱਗਣੀਆਂ ਸ਼ੁਰੂ

ਜੰਡੂ ਸਿੰਘਾ/ਪਤਾਰਾ 4 ਮਈ (ਅਮਰਜੀਤ ਸਿੰਘ)- ਸਰਕਲ ਪਤਾਰਾ ਜਲੰਧਰ ਦੇ ਕਪੂਰ ਪਿੰਡ ਵਿੱਚ ਮੋਜੂਦ ਹਰਲੀਨ ਵਾਟਰ ਪਾਰਕ ਵਿਖੇ ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਦੀਆਂ ਰੋਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਹਰਲੀਨ ਵਾਟਰ ਪਾਰਕ ਦੇ ਐਮ. ਡੀ ਗੁਰਪ੍ਰੀਤ ਸਿੰਘ ਹੈਪੀ ਸਾਬਕਾ ਮੈਂਬਰ ਪੰਚਾਇਤ ਕਪੂਰ ਪਿੰਡ ਨੇ ਦਸਿਆ ਕਿ ਗਰਮੀ ਦੇ ਇਸ ਸੀਜਨ ਵਿੱਚ ਜਿੱਥੇ ਵੱਡੇ ਬਜੁਰਗਾਂ ਨੋਜਵਾਨਾਂ ਪੀੜੀ ਨੂੰ ਗਰਮੀ ਤੋਂ ਰਾਹਤ ਪਾਉਣ ਵਾਸਤੇ ਰੈਂਨ ਡਾਨਸਿੰਗ, ਫੈਮਲੀ ਪੂਲ, ਅਤੇ 50 ਫੁੱਟ ਉੱਚੀ, 280 ਫੁੱਟ ਲੰਮੀ ਵੱਡੀ ਵਾਟਰ ਸਲਾਇਡ ਦੀਆਂ ਸਹੂਲਤਾਂ ਦਿਤੀਆਂ ਹਨ। ਉੱਥੇ ਬਚਿਆਂ ਲਈ ਮਿੱਕੀ ਮਾਉਸ, ਪੈਡਲੂਮ, ਛੋਟੀ ਟਰੈਨ, ਵੱਡਾ ਗੋਲ ਝੂਲਾ, ਬੇੜੀ ਵਾਲੇ ਝੂਲੇ ਦੀਆਂ ਸਹੂਲਤਾਂ ਦਿਤੀਆਂ ਹਨ। ਉਨਾਂ ਕਿਹਾ ਕਿ ਲੋਕ ਠੰਡੇ ਪਾਣੀ ਦਾ ਅਨੰਦ ਮਾਨਣ ਅਤੇ ਗਰਮੀ ਦੂਰ ਕਰਨ ਹਰਲੀਨ ਵਾਟਰ ਪਾਰਕ ਪੱਜਣਾਂ ਸ਼ੁਰੂ ਹੋ ਗਏ ਹਨ, ਲੋਕਾਂ ਦੀ ਸੁਰੱਖਿਆ ਵਾਸਤੇ ਵੀ ਪੁੱਖਤਾ ਪ੍ਰਬੰਧ ਕੀਤੇ ਗਏ ਹਨ, ਉਨਾਂ ਕਿਹਾ ਕਿ ਲੋਕਾਂ ਲਈ ਫਾਸਟ ਫੂਡ ਅਤੇ ਹੋਰ ਖਾਣ ਪੀਣ ਵਾਲੀਆ ਸਾਰੀਆਂ ਵਸਤਾ ਮਿਲਣਗੀਆਂ।  

No comments: