BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਨੂੰ ਭਾਂਡੇ ਭੇਟ

ਪਿੰਡ ਪਾਲੇ ਚੱਕ ਵਿਖੇ ਗੁ.ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਭਾਂਡੇ ਭੇਟ ਕਰਦੇ ਹੋਏ ਜਥੇਦਾਰ ਮੋਠਾਂ ਵਾਲਾ ਤੇ ਹੋਰ
ਗੁਰੂਹਰਸਹਾਏ 7 ਮਈ (ਮਨਦੀਪ ਸੋਢੀ)- ਪਿੰਡ ਪਾਲੇ ਚੱਕ ਦੀ ਗੁ.ਪ੍ਰੰਬਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਨੇ ਸ਼੍ਰੋਮਣੀ ਕਮੇਟੀ ਤਰਫੋ ਭੇਜੇ 100 ਥਾਲ ਤੇ 100 ਗਲਾਸ ਭੇਟ ਕੀਤੇ ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਗੁ.ਸਾਹਿਬ ਚੇ ਪਹੁੰਚੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਚਲਾਈਆ ਵੱਖ ਵੱਖ ਲੋਕ ਭਲਾਈ ਸਕੀਮਾਂ ਤੋ ਵੀ ਜਾਣੂ ਕਰਵਾਇਆ ਇਸ  ਮੋਕੇ ਗੁ.ਪ੍ਰੰਬਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ।ਇਸ ਮੋਕੇ ਉਹਨਾਂ ਨਾਲ ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਸ਼੍ਰੋ.ਅ.ਬਾਦਲ) ਬਲਵੀਰ ਸਿੰਘ ਪਾਲੇ ਚੱਕ ,ਦਲਜੀਤ ਸਿੰਘ,ਚੰਦ ਸਿੰਘ ,ਸਤਨਾਮ ਸਿੰਘ ,ਅਮਰੀਕ ਸਿੰਘ ਮੋਠਾਂ ਵਾਲਾ,ਗੁਰਦੇਵ ਸਿੰਘ ਮੋਠਾਂ ਵਾਲਾ,ਭਗਵਾਨ ਸਿੰਘ,ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ,ਸੁਰਜੀਤ ਸਿੰਘ ਬਰਾੜ,ਗੁਰਦੀਪ ਸਿੰਘ ਸਾਬਕਾ ਸਰਪੰਚ ਜੰਡ ਵਾਲਾ ਛੋਟਾ,ਭਜਨ ਸਿੰਘ,ਬਲਵਿੰਦਰ ਸਿੰਘ,ਗੁਰਨਾਮ ਸਿੰਘ ਪਾਲੇ ਚੱਕ, ਮਹਿੰਦਰ ਸਿੰਘ , ਅਵਤਾਰ ਸਿੰਘ ਪਾਲੇ ਚੱਕ, ਵਰਿਆਮ ਸਿੰਘ , ਗ੍ਰੰਥੀ ਰਾਜ ਸਿੰਘ,ਪੂਰਨ ਸਿੰਘ, ਬਲਜੀਤ ਸਿੰਘ,ਨਛੱਤਰ ਸਿੰਘ ਮੋਠਾਂ ਵਾਲਾ , ਹਰਬੰਸ ਸਿੰਘ ਨੇ ਵੀ ਅਪਣੀ ਹਾਜਰੀ ਲਵਾਈ।

No comments: