BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਕੂਲ ਮੈਨੇਜਮੈਂਟ ਕਮੇਟੀ ਦੀ ਹੋਈ ਚੋਣ

ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੁਣੇ ਹੋਏ ਮੈਂਬਰ
ਦੁਸਾਂਝ ਕਲਾਂ 4 ਮਈ (ਸੁਰਿੰਦਰ ਪਾਲ ਕੁੱਕੂ)-ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਅਬਾਦੀ ਬਲਾਕ ਗੁਰਾਇਆ-2 ਵਿਖੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਸਬੰਧੀ ਅਧਿਆਪਕਾ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਹੋਈ।ਜਿਸ ਵਿੱਚ ਸਰਬ ਸੰਮਤੀ ਨਾਲ ਕਮੇਟੀ ਮੈਂਬਰਾ ਦੀ ਚੋਣ ਕੀਤੀ ਗਈ।ਜਿਸ ਵਿੱਚ ਮੰਗਤ ਰਾਏ ਚੇਅਰਮੈਨ, ਮਾ.ਗੁਰਮੀਤ ਰਾਮ ਉਪ ਚੇਅਰਮੈਨ, ਡਿੰਪਲ ਰਾਣੀ ਸਕੱਤਰ ਅਤੇ ਸ੍ਰੀਮਤੀ ਸੀਮਾ ਰਾਣੀ, ਸ੍ਰੀਮਤੀ ਕਮਲਾ ਦੇਵੀ,ਹਰਬੰਸ ਕੌਰ, ਮਨਦੀਪ ਕੌਰ, ਸੁਰਜੀਤ ਕੌਰ, ਬਿਮਲਾ ਰਾਣੀ, ਗੁੱਡੂ, ਸੋਨੀਆ, ਹਰਜਿੰਦਰ ਸਿੰਘ, ਮੁੱਨਾ ਲਾਲ ਯਾਦਵ ਆਦਿ ਮੈਂਬਰਾ ਦੀ ਚੋਣ ਕੀਤੀ ਗਈ। ਇਸ ਮੌਕੇ ਮੈਂਡਮ ਡਿੰਪਲ ਰਾਣੀ ਨੇ ਮੈਂਬਰਾ ਨੂੰ ਕਮੇਟੀ ਦੀਆਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ।

No comments: