BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੋਹਣ ਸਿੰਘ ਲੰਬੜਦਾਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆ ਗਈਆ

ਦੁਸਾਂਝ ਕਲਾਂ 3 ਮਈ (ਸੁਰਿੰਦਰ ਪਾਲ ਕੁੱਕੂ)-ਗਾਇਕ ਰਣਵੀਰ ਦੁਸਾਂਝ ਦੇ ਪਿਤਾ ਸ. ਸੋਹਣ ਸਿੰਘ ਲੰਬੜਦਾਰ ਜਿਨ੍ਹਾ ਦਾ 21 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਧਰਮਦੁਆਰਾ ਸਾਹਿਬ ਦੁਸਾਂਝ ਕਲਾਂ ਵਿਖੇ ਹੋਈ। ਇਸ ਤੋ ਪਹਿਲਾ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ੳੋਪਰੰਤ ਭਾਈਦੇ ਜਥੇ ਵਲੋ ਕੀਰਤਨ ਕਰ ਕੇ ਆਇਆ ਸੰਗਤਾਂ ਨੂੰ ਗੁਰੂਬਾਣੀ ਨਾਲ ਜੋੜਿਆਂ। ਇਸ ਮੌਕੇ ਸਰਵਨ ਸਿੰਘ ਫਿਲੋਰ, ਅਮਰਜੀਤ ਸਿੰਘ ਸੰਧੂ, ਹਰੀ ਦੱਤ ਸਰਮਾ, ਗਿਆਨ ਸਿੰਘ ਦੁਸਾਂਝ, ਮਾ ਸਿੰਗਾਰਾ ਸਿੰਘ ਦੁਸਾਂਝ, ਸੋਹਣ ਸਿੰਘ ਭਿੰਡਰ, ਅਤੇ ਹੋਰ ਆਗੂ ਵਲਂੋ ਸੋਹਣ ਸਿੰਘ ਨੂੰ ਸ਼ਰਧਾਜਲੀਆਂ ਭੇਂਟ ਕੀਤੀਆ ਗਈਆ ਤੇ ਉਨ੍ਹਾ ਦੇ ਜੀਵਨ ਬਾਰੇ ਵੀ ਚਾਨਣਾ ਪਾਇਆਂ ਗਿਆ।ਇਸ ਮੌਕੇ ਗਾਇਕ ਵਾਰਸ ਭਰਾਂ, ਦਿਲਜੀਤ ਦੁਸਾਂਝ, ਜੀਤਾ ਜੈਲਦਾਰ ਅਤੇ ਰਣਜੀਤ ਰਾਣਾ ਵਲੋਂ ਸਕੋ ਸੁਨੇਹਾ ਪੜ੍ਹ ਕੇ ਸੁਣਾਏ ਗਏ।

No comments: