BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਿੰਨ ਰੋਜਾ ਯੋਗ ਕੈਂਪ ਸੰਪੰਨ

ਗੁਰੂਹਰਸਹਾਏ 21 ਮਈ (ਮਨਦੀਪ ਸਿੰਘ ਸੋਢੀ)- ਬਾਬਾ ਰਾਮਦੇਵ ਯੋਗ ਪੀਠ ਆਸ਼ਰਮ ਦੇ ਨਿਰਦੇਸ਼ਾ ਅਨੁਸਾਰ ਪਤੰਜਲੀ ਭਾਰਤ ਸਵਾਭਿਮਾਨ ਟਰੱਸਟ ਯੁਵਾ ਭਾਰਤ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਦੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿੱਚ ਤਿੰਨ ਰੋਜਾ ਯੋਗ ਕੈਪ ਲਗਵਾਇਆ ਗਿਆ ਇਸ ਕੈਪ ਦੇ ਤੀਸਰੇ ਦਿਨ ਬਾਬਾ ਰਾਮਦੇਵ ਯੋਗ ਪੀਠ ਆਸ਼ਰਮ ਵੱਲੋ ਜਿਲਾ ਫਿਰੋਜਪੁਰ ਦੇ ਯੋਗ ਪ੍ਰਚਾਰਕ ਹਰੀਸ਼ ਚੰਦਰ  ਨੇ ਬੱਚਿਆ ਨੂੰ ਸਰੀਰਕ ਤੋਰ ਤੇ ਫਿਟ ਰਹਿਨ ਤੇ ਬਿਮਾਰੀਆਂ ਤੋ ਮੁਕਤ ਹੋਣ ਲਈ ਕਈ ਤਰਾਂ ਦੀ ਜਾਣਕਾਰੀ ਦਿੱਤੀ ਇਸ ਦੋਰਾਨ ਯੋਗ ਪ੍ਰਚਾਰਕਾਂ ਵੱਲੋ ਅਲੱਗ ਅਲੱਗ ਆਂਸਣ ਕਰ ਕੇ ਦਿਖਾਏ ਗਏ ਇਸ ਮੋਕੇ ਤਹਿਸੀਲ ਗੁਰੂਹਰਸਹਾਏ ਦੇ ਪਤੰਜਲੀ ਯੋਗ ਸਮਿਤੀ ਦੇ ਪ੍ਰਦਾਨ ਅਸ਼ਵਨੀ ਸਿਕਰੀ ਨੇ ਵੀ ਬੱਚਿਆ ਨੂੰ ਯੋਗ ਸਬੰਧੀ  ਜਾਣਕਾਰੀ ਦਿੱਤੀ ਤੇ ਆਖਿਰ ਵਿਚ ਸਕੂਲ ਪ੍ਰਿੰਸੀਪਲ ਪ੍ਰਤਾਪ ਸਿੰਘ ਵਿਰਕ ਨੇ ਆਏ ਹੋਏ ਯੋਗ ਪ੍ਰਚਾਰਕਾ ਦਾ ਧੰਨਵਾਦ ਕੀਤਾ।

No comments: