BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਥ ਵਿੰਗ ਦੇ ਪ੍ਰਧਾਨ ਦੀ ਚੋਣ

ਜਲੰਧਰ 9 ਮਈ (ਦਲਵੀਰ ਸਿੰਘ)- ਮਹਾਂਨਗਰ ਸੇਵਾ ਸੁਸਾਇਟੀ ਦੀ ਮੀਟਿੰਗ ਦਾ ਆਯੋਜਨ ਮਾਤਾ ਵੈਸ਼ਨੋ ਦੇਵੀ ਮੰਦਿਰ ਮੁੱਹਲਾ ਗੋਬਿੰਦਗੜ ਵਿਚ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਯੋਗੇਸ਼ ਕੋਹਲੀ ਸੁਦੇਸ਼ ਵਿਜ, ਪ੍ਰਧਾਨ ਚਰਨਜੀਤ ਮਿਗਲਾਨੀ ਤੇ ਅਧਾਰਤ ਤਿੰਨ ਮੈਂਬਰੀ ਟੀਮ ਨੇ ਸਰਦਾਰ ਗੁਰਮੀਤ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਬਣਾਉਣ ਐਲਾਨ ਕੀਤਾ। ਗੁਰਮੀਤ ਸਿੰਘ ਨੂੰ ਲਗਾਤਾਰ ਚੌਥੀ ਵਾਰ ਸਰਬਸੰਮਤੀ ਨਾਲ ਮਹਾਂਨਗਰ ਸੇਵਾ ਸੁਸਾਇਟੀ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਗੁਰਮੀਤ ਸਿੰਘ ਜੀ ਨੇ ਸਾਰਿਆ ਦਾ ਧੰਨਵਾਦ ਕੀਤਾ ਇਸ ਮੌਕੇ ਸ਼੍ਰੀ  ਕੇ. ਕੇ ਖੋਸਲਾ, ਵਿਪਲ ਰਾਮਪਾਲ, ਰਾਮ ਪ੍ਰਕਾਸ਼, ਰਵਿੰਦਰ ਗੁਪਤਾ, ਪ੍ਰਵੀਨ ਕੋਹਲੀ, ਐਜ ਮਹੰਤ, ਉਰਮਿਲਾ ਵੈਦ, ਊਸ਼ਾ ਸ਼ਰਮਾ, ਤੇ  ਅਨੂਗੁਪਤਾ ਆਦਿ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਸਨ।

No comments: