BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀ ਟੀ ਬੀ ਪਬਲਿਕ ਸਕੂਲ ਦਾ ਸੀ ਬੀ ਐਸ ਈ ਨਤੀਜਾ ਸ਼ਾਨਦਾਰ ਰਿਹਾ

ਗੁਰੂਹਰਸਹਾਏ 28 ਮਈ (ਮਨਦੀਪ ਸਿੰਘ ਸੋਢੀ) ਜੀ ਟੀ ਬੀ ਪਬਲਿਕ ਸਕੂਲ ਦਾ ਸੀ ਬੀ ਐਸ਼ ਸੀ ਬਾਰ੍ਹਵੀ ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ ਇਸ ਸਾਲ ਸੀ.ਬੀ ਐਸ.ਸੀ ਦੀ ਬਾਰ੍ਹਵੀ ਪ੍ਰੀਖਿਆ ਵਿਚ ਕੁੱਲ 59 ਵਿਦਿਆਰਥੀ ਅਪੀਅਰ ਹੋਏ ਇਹਨਾ ਵਿਚੋ ਹੋਣਹਾਰ ਵਿਦਿਆਰਥੀ ਸੋਰਵ ਕੁਮਾਰ ਪੁੱਤਰ ਸ਼ੱਕਤੀ ਕੁਮਾਰ ਕਾਮਰਸ ਗੁਰੱਪ ਵਿੱਚੋ 83.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਤੇ ਇਸੇ ਤਰਾ ਯੁਗਰਾਜ ਦੁੱਗਲ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਇਸ ਮੋਕੇ ਸਕੂਲ ਪ੍ਰਿੰਸੀਪਲ ਸ. ਪ੍ਰਤਾਪ ਸਿੰਘ ਵਿਰਕ ਨੇ ਇਹਨਾ ਕਾਮਯਾਬੀ ਪ੍ਰਾਪਤ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਪ੍ਰਤਾਪ ਸਿੰਘ ਵਿਰਕ ਨੇ ਇਸ ਕਾਮਯਾਬੀ ਦਾ ਸਿਹਰਾ ਮਿਹਨਤੀ ਸਟਾਫ ਦੇ ਸਿਰ ਤੇ ਬੰਨਿਆ।

No comments: