BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ

ਛਬੀਲ ਵਰਤਾਉਂਦੇ ਹੋਏ ਸੇਵਾਦਾਰ
ਦੁਸਾਂਝ ਕਲਾਂ 29 ਮਈ (ਸੁਰਿੰਦਰ ਪਾਲ ਕੁੱਕੂ)- ਪਿੰਡ ਦੁਸਾਂਝ ਕਲਾਂ ਮੰਢਾਲੀ ਮੋੜ ਵਿਖੇ ਛੋਟੇ ਬੱਚਿਆਂ ਵਲੋਂ ਠੰਢੁੇਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਛੋਲਿਆਂ ਦਾ ਪ੍ਰਸ਼ਾਦ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬੱਚਿਆਂ ਨੇ ਦੱਸਿਆ ਕਿ ਅਸੀਂ ਤਪਦੀ ਗਰਮੀ ਨੂੰ ਮੁੱਖ ਰੱਖਦਿਆਂ ਘਰੁਪਰਤੀ ਕਲੈਕਸ਼ਨ  ਕਰਕੇ ਛਬੀਲ ਲਗਾਈ। ਉਹਨਾਂ ਦੱਸਿਆ ਕਿ ਅਸੀਂ ਇਹ ਛਬੀਲ ਸਾਰਿਆਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਲਗਾਈ। ਇਸ ਮੌਕੇ ਅਕਾਸ਼ਦੀਪ, ਬਲਜੀਤ, ਡੇਵਿਡ, ਰੋਹਿਤ, ਗੌਰਵ, ਬੱਬੂ, ਰਕੇਸ਼, ਅਕਾਸ਼, ਕਿਰਨਦੀਪ, ਨਾਣਾ, ਸਾਹਿਲ, ਬਿੰਦਰੀ ਅਤੇ ਹੋਰ ਬੱਚਿਆਂ ਨੇ ਛਬੀਲ ਵਰਤਾਉਣ ਦੀ ਸੇਵਾ ਕਰਕੇ ਰਾਹਗੀਰਾਂ ਦੇ ਹਿਰਦੇ ਠੰਢੇ ਕੀਤੇ।

No comments: