BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ.ਸੀ.ਐਮ.ਐਸ.ਡੀ. ਕਾਲਜ, ਜਲੰਧਰ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ

ਜਲੰਧਰ 24 ਮਈ (ਜਸਵਿੰਦਰ ਆਜ਼ਾਦ)- ਪੀ.ਸੀ.ਐਮ.ਐਸ.ਡੀ. ਕਾਲਜ, ਜਲੰਧਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਦਾ ਆਯੌਜਨ ਕਰ ਰਿਹਾ ਹੈ। ਇਸ ਦੋਰਾਨ ਹੇਅਰ ਸਟਾਇਲ, ਮੇਕਅਪ, ਮਹਿੰਦੀ, ਨੇਲ ਆਰਟ, ਪਾਟ ਡੈਕੋਰੇਸ਼ਨ, ਫੈਬਰਿਕ ਪੇਂਟਿੰਗ, ਲੈਂਡਸਕੇਪਿੰਗ, ਏਰੋਬਿਕਸ, ਯੋਗ, ਜਵੈਲਰੀ ਮੇਕਿੰਗ, ਭੰਗੜਾ, ਹਿਪ ਜਾਪ, ਬੇਸਿਕਸ ਆਫ ਕੰਪਿਉਟਰ, ਬੈਸਟ ਬੇਕਿੰਗ, ਸੈਂਡਵਿਚ ਮੇਕਿੰਗ, ਗਿਟਾਰ, ਢੋਲਕੀ, ਹਰਮੋਨੀਅਮ ਸਿਖਾਉਣ ਲਈ ਕਲਾਸਾਂ ਲਗਾਇਆਂ ਜਾਣਗੀਆਂ। ਇਹ ਕਲਾਸਾਂ 1 ਜੂਨ 2016 ਤੋਂ ਸ਼ੁਰੂ ਹੋਣਗੀਆਂ ਤੇ ਤਜਰਬੇਕਾਰ ਪ੍ਰੌਫੈਸਰ ਇਹ ਕਲਾਸਾਂ ਚਲਾਉਣਗੇ। ਜਿਨਾਂ ਵਿਦਿਆਰਥੀਆਂ ਦੀ ਇਹਨਾਂਂ ਕੋਰਸਾਂ ਵਿਚ ਰੁਚੀ ਹੈ, ਉਹ ਜਲਦੀ ਤੋਂ ਰਜਿਸਟਰੇਸਨ ਕਰਵਾ ਲੈਣ ਤਾਂ ਕਿ ਛੁੱਟੀਆਂ ਵਿੱਚ ਉਹ ਜਿਆਦਾ ਤੋਂ ਜਿਆਦਾ ਸਿੱਖ ਸਕਣ।

No comments: