BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ. ਸੀ. ਐਮ. ਐਸ. ਡੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਦਾ ਨਤੀਜਾ ਅਤਿਅੰਤ ਸ਼ਾਨਦਾਰ

ਜਲੰਧਰ 14 ਮਈ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਰਵੀਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਅਤਿਅੰਤ ਸ਼ਾਨਦਾਰ ਰਿਹਾ। ਮਾਰਚ 2016 ਦੇ ਇਸ ਸ਼ਾਨਦਾਰ ਪ੍ਰਦਰਸ਼ਨ ਵਿਚ ਸਾਇੰਸ ਗੱਰੁਪ ਦੀ ਕੁਮਾਰੀ ਅਕਾਂਕਸ਼ਾ 92.88% (418/450) ਅੰਕ ਲੈ ਕੇ ਪਹਿਲੇ, ਪ੍ਰਭਜੋਤ 90.88% (408/450) ਅੰਕ ਲੈ ਕੇ ਦੂਸਰੇ ਸਥਾਨ ਤੇ ਗੁਰਲੀਨ ਕੋਰ ਸਮਰਾ 90.66% (408/450) ਲੈ ਕੇ ਤੀਸਰੇ ਸਥਾਨ ਤੇ ਮੋਹਿਤਾ 90.44(407/450) ਅੰਕ ਲੈ ਕੇ ਪਹਿਲੇ , ਮੀਨਾਕਸ਼ੀ ਸ਼ਰਮਾ 93.11%(419/450) ਲੈ ਕੇ ਦੂਸਰੇ ਸਥਾਨ ਤੇ ਅਕਸ਼ਿਤਾ ਜੈਨ 92.66% (417/450) ਅੰਕ ਲੈ ਕੇ ਤੀਸਰੇ ਸਥਾਨ ਤੇ ਰਹੀ। ਸਲੋਨੀ 90.22 (406/450) ਸਿਮਰਨਜੀਤ ਕੋਰ 90% (405/450) ਅੰਕ ਅਤੇ ਰਵੀਨਾ ਤੇ ਕਮਲਜੀਤ 89.77 % (404/450) ਅੰਕ ਪ੍ਰਾਪਤ ਕੀਤੇ। ਆਰਟਸ ਗਰੁਪ ਵਿਚ ਏਕਸ ਭੋਗਲ 88.22% (397/450) ਅੰਕ ਲੈ ਕੇ ਪ੍ਰਥਮ ਰਹੀ। ਗਰੀਮਾ ਤੇ ਅੰਸ਼ੂ 84.66% (381/450) ਅੰਕ ਲੈ ਕੇ  ਦੂਸਰੇ ਸਥਾਨ ਤੇ ਰਹੀਆਂ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

No comments: