BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਮਾਜ ਸੇਵਾ ਸੁਸਾਇਟੀ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਜਲੰਧਰ 12 ਜੂਨ (ਦਲਵੀਰ ਸਿੰਘ)- ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਅੱਜ ਸਮਾਜ ਸੇਵਾ ਸੁਸਾਇਟੀ ਪਰੀਤ ਨਗਰ ਲਾਡੋਵਾਲੀ ਰੋਡ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਮਨਾਇਆ  ਇਸ ਮੌਕੇ  ਮੁੱਖ ਮਹਿਮਾਨ ਦੇ ਤੌਰ ਤੇ ਜਿਲ੍ਹਾ ਜਲੰਧਰ ਕਾਗਰਸ ਪਾਰਟੀ ਦੇ ਵਾਈਸ ਪ੍ਰਧਾਨ ਸ਼੍ਰੀ ਸੁਦੇਸ਼ ਵਿਜ ਜੀ ਅਤੇ ਮੁੱਹਲੇ ਦੀ ਕੋਸਲਨ ਸ਼੍ਰੀਮਤੀ ਮਨਜੀਤ ਕੌਰ ਦੇ ਪਤੀ ਸਰਦਾਰ ਜਗਜੀਤ ਸਿੰਘ ਜੀ  ਨੇ ਹਾਜਰੀ ਭਰੀ ਸੁਸਾਇਟੀ ਦੇ ਹਾਜਰ ਮੈਬਰਾ ਪ੍ਰਧਾਨ ਸ਼੍ਰੀ ਕਮਲ ਕੁਮਾਰ ਭੂੰਬਲਾ, ਜਰਨਲ ਸਕੱਤਰ ਦਲਵੀਰ ਸਿੰਘ ਕਲੋਈਆ, ਸ਼੍ਰੀ ਸਤੀਸ਼ ਪਰਾਸ਼ਰ, ਚੇਅਰਮੈਨ ਸ਼੍ਰੀ ਕੇ. ਕੇ. ਖੋਸਲਾ, ਸ਼੍ਰੀ ਭੁਪਿੰਦਰ ਵਡੇਰਾ, ਵਿਪਨ ਵਡੇਰਾ, ਸ਼੍ਰੀ ਸੰਜੀਵ ਉਬਰਾਏ, ਸਤਪਾਲ ਕੋਟੀਆ, ਯੂਥ ਵਿੰਗ ਪ੍ਰਧਾਨ ਗੁਰਮੀਤ ਸਿੰਘ , ਸ਼੍ਰੀ  ਰਾਜੀਵ ਸੰਗਰ, ਸਰਦਾਰ ਜਸਵੰਤ ਸਿੰਘ, ਸ਼੍ਰੀ ਸੁਭਾਸ਼ ਜੀ, ਸ਼੍ਰੀ ਰਾਜੀਵ ਤਿਰੇਪੇਆ, ਸ਼੍ਰੀ ਹਰਵਿੰਦਰ ਸਿੰਘ ਅਕਸੀਆਨਾ, ਜਗਜੀਤ ਸਿੰਘ ਜੀਤ, ਮਹਿਲਾਵਿੰਗ ਦੀ ਪ੍ਰਧਾਨ ਮੈਡਮ ਸਤੋਸ਼ ਵਰਮਾ ਜੀ, ਜਨਰਲ ਸਕੱਤਰ ਊਸ਼ਾ ਮਹੰਤ ਜੀ, ਅਤੇ ਮਹਿਲਾ ਵਿੰਗ ਦੀ ਚੇਅਰਮੈਨ ਮੈਡਮ ਰੇਖਾ , ਸ਼੍ਰੀ ਰਾਜ ਕੁਮਾਰ ਬੂਰਟਾ ਆਦਿ ਸਨ।

No comments: